#USAIndependenceDay#USA#Sikhs#SikhsofUSA#Coronavirus#Covid19 ਅਮਰੀਕੀ ਸਿੱਖਾਂ ਨੇ ਸੇਵਾ ਨਾਲ ਮਨਾਇਆ ਆਜ਼ਾਦੀ ਦਿਹਾੜਾ। ਕੋਵਿਡ-19 ਤੋਂ ਪ੍ਰਭਾਵਿਤ ਲੋਕਾਂ ਨੂੰ ਵੰਡਿਆਂ ਰਾਸ਼ਣ ਤੇ ਮਾਸਕ। ਕੈਲੀਫੋਰਨੀਆ ’ਚ ਗੁਰਦੁਆਰਾ ਫਰੀਮਾਂਟ ਤੇ ਏਜੀਪੀਸੀ ਦਾ ਉੱਦਮ ਕੋਰੋਨਾਵਾਇਰਸ ਦੇ ਮੱਦੇਨਜ਼ਰ ਨਹੀਂ ਕੀਤਾ ਗਿਆ ਵੱਡਾ ਇਕੱਠ। ਫੂਟੈਜ- Sourced by Ravinder Singh Robin ਐਡਿਟ- Sadaf khan