Punjab Election 2022 ਦੇ ਰੰਗ, ਮੰਤਰੀ ਨੂੰ ਰਿਕਸ਼ੇ ਉੱਤੇ ਚੜ੍ਹ ਤੇ MP ਨੂੰ ਗਾਣੇ ਗਾ ਮੰਗਣੀਆਂ ਪੈ ਰਹੀਆਂ ਵੋਟਾਂ |

ਪੰਜਾਬ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਹੀ ਪਾਰਟੀਆਂ ਵੱਲੋਂ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਅੱਜ ਭਾਜਪਾ ਦੇ ਸੀਨੀਅਰ ਆਗੂ ਅਤੇ ਕੇਂਦਰ ਵਿੱਚ ਮੰਤਰੀ ਹਰਦੀਪ ਪੁਰੀ ਅੰਮ੍ਰਿਤਸਰ ਪਹੁੰਚੇ ਸਨ। ਅੰਮ੍ਰਿਤਸਰ ਵਿੱਚ ਉਨ੍ਹਾਂ ਨੇ ਈ-ਰਿਕਸ਼ਾ ’ਤੇ ਬੈਠ ਕੇ ਲੋਕਾਂ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ। ਹਰਦੀਪ ਪੁਰੀ ਨੇ ਇਸ ਦੌਰਾਨ ਅੰਮ੍ਰਿਤਸਰ ਦੇ ਮਸ਼ਹੂਰ ਕੁਲਚੇ ਖਾਦੇ ਅਤੇ ਲੋਕਾਂ ਨਾਲ ਗੱਲਬਾਤ ਕੀਤੀ। ਉੱਧਰ ਦੂਜੇ ਪਾਸੇ ਭਗਵੰਤ ਮਾਨ ਚੋਣ ਪ੍ਰਚਾਰ ਵਿੱਚ ਗਾਣਾ ਗਾਉਂਦੇ ਨਜ਼ਰ ਆਏ। ਇਸ ਮੌਕੇ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਵੀ ਉਨ੍ਹਾਂ ਦੇ ਨਾਲ ਸਨ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਅਸਮਾ ਹਾਫਿਜ਼

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

ਕੁੜੀ ਜੋ Phulkari ਰਾਹੀਂ ਵਿਰਾਸਤ ਸਾਂਭ ਰਹੀ ਤੇ ਔਰਤਾਂ ਦੇ ਕਿੱਤੇ ਦਾ ਬਣੀ ਜ਼ਰੀਆ |

https://www.youtube.com/watch?v=Q5z70mSaslw #TaranTaran#Phulkari#PunjabiCulture ਤਰਨ ਤਾਰਨ ਦੇ ਪੱਟੀ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਜਿੱਥੇ ਫੁਲਕਾਰੀ ਰਾਹੀਂ ਪੰਜਾਬ ਦੀ ਵਿਰਾਸਤ ਨੂੰ ਸਾਂਭਣ ਦੀ ਕੋਸ਼ਿਸ਼ ਕਰ ਰਹੀ ਹੈ ਉੱਥੇ...

ਕਿਸਾਨ ਅੰਦੋਲਨ ਅਤੇ ਖੇਤੀ ਕਾਨੂੰਨ ਬਾਰੇ Punjab ਦੀਆਂ ਔਰਤਾਂ, ਆੜ੍ਹਤੀਆਂ ਤੇ ਸਨਅਤਕਾਰਾਂ ਦੀ ਰਾਇ |

https://www.youtube.com/watch?v=6NEiN3M2pY0&t=13s #women#Punjab#India ਕਿਸਾਨ ਅੰਦੋਲਨ ਬਾਰੇ ਪੰਜਾਬ ਦੀਆਂ ਕੁਝ ਔਰਤਾਂ ਅਤੇ ਵਿਦਿਆਰਥੀਆਂ ਦਾ ਮੰਨਣਾ ਹੈ ਕਿ ਸਰਕਾਰ ਦੋ ਸਾਲਾਂ ਵਾਲਾ ਪ੍ਰਸਤਾਵ ਦੇ ਕੇ ਕਿਸਾਨਾਂ ਦਾ ਅੰਦੋਲਨ...

‘Majha Brigade’ facilitates dissident leader Bhagwantpal Singh Sachar’s return to Punjab Congress

https://zeenews.india.com/india/majha-brigade-facilitates-dissident-leader-bhagwantpal-singh-sachars-return-to-punjab-congress-2428744.html Report- Ravinder Singh Robin

ਪੰਜਾਬ ਦੀਆਂ ਸਰਕਾਰੀ ਬੱਸਾਂ ਵਿੱਚ ਔਰਤਾਂ ਲਈ ਮੁਫ਼ਤ ਸਫ਼ਰ ਦਾ ਐਲਾਨ ਔਰਤਾਂ ਨੂੰ ਕਿੰਨਾ ਪਸੰਦ ਆਇਆ |

https://www.youtube.com/watch?v=Yzcw2BfSz2c ਪੰਜਾਬ ਸਰਕਾਰ ਦਾ ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਪੰਜਾਬ ਵਿੱਚ ਸਰਕਾਰੀ ਬੱਸਾਂ ਵਿੱਚ ਔਰਤਾਂ ਲਈ ਸਫ਼ਰ ਮੁਫ਼ਤ ਕਰਨ ਦਾ ਐਲਾਨ ਕੀਤਾ...

Coronavirus India Update: Punjab के Farmers को Lockdown में Milk ने कैसे बचाया? (BBC Hindi)

https://www.youtube.com/watch?v=FA4auVQoFek लॉकडाउन में दूध का कारोबार पंजाब के कई किसानों का सहारा बना. ये अमृतसर के बुटारी गांव के दो किसान परिवारों की कहानी है....