https://www.facebook.com/watch/?v=479173364257943
ਹਰਿਆਣਾ ਗੁਰਦੁਆਰਾ ਕਮੇਟੀ ਦੇ ਖ਼ਿਲਾਫ਼ ਤਿੰਨ ਥਾਵਾਂ ਤੋਂ ਚੱਲਿਆ ਅਕਾਲੀ ਦਲ ਤੇ ਐੱਸਜੀਪੀਸੀ ਦੇ ਸਮਰਥਕਾਂ ਦਾ ਰੋਸ ਮਾਰਚ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਗਿਆ ਹੈ, ਮਾਰਚ ਖ਼ਤਮ ਹੋਣ ਉੱਤੇ ਸੁਖਬੀਰ ਸਿੰਘ ਬਾਦਲ ਨੇ ਕੀ ਕਿਹਾ ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਮਨੀਸ਼ ਜਾਲੁਈ