Rahul Gandhi in Golden Temple : Bharat Jodo Yatra Punjab ‘ਚ ਸ਼ੁਰੂ |

ਭਾਰਤ ਜੋੜੋ ਯਾਤਰਾ ਤਹਿਤ ਆਪਣੇ ਪੰਜਾਬ ਦੌਰੇ ਦੀ ਸ਼ੁਰਆਤ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਨਤਮਸਤਕ ਹੋ ਕੇ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਕਾਂਗਰਸ ਐੱਮਪੀ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਕਾਂਗਰਸੀ ਆਗੂ ਸ਼ਾਮਲ ਸਨ। ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਰਾਹੁਲ ਗਾਂਧੀ ਫਤਹਿਗੜ੍ਹ ਸਾਹਿਬ ਵੱਲ ਰਵਾਨਾ ਹੋ ਗਏ ਹਨ, ਜਿੱਥੇ ਉਹ ਰਾਤ ਗੁਜ਼ਾਰਨਗੇ। ਪੰਜਾਬ ਵਿੱਚ ਭਾਰਤ ਜੋੜੋ ਯਾਤਰਾ ਲਗਭਗ ਇੱਕ ਹਫ਼ਤਾ ਚੱਲੇਗੀ। ਪੰਜਾਬ ਤੋਂ ਜੰਮੂ-ਕਸ਼ਮੀਰ ਵੱਲ ਐਂਟਰੀ ਤੋਂ ਪਹਿਲਾਂ ਪਠਾਨਕੋਟ ਵਿੱਚ ਇੱਕ ਰੈਲੀ ਦੀ ਵੀ ਯੋਜਨਾ ਹੈ। 7 ਸਤੰਬਰ ਤੋਂ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਇਹ ਯਾਤਰਾ 30 ਜਨਵਰੀ ਨੂੰ ਸ਼੍ਰੀਨਗਰ ਵਿਖੇ ਸਮਾਪਤ ਹੋਵੇਗੀ। (ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਸਦਫ਼ ਖ਼ਾਨ) #rahulgandhi #bharatjodoyatra #punjab
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Punjab Assembly polls: Setback for Congress as MP’s brother joins SAD(B)

https://zeenews.india.com/india/punjab-assembly-polls-setback-for-congress-as-mp-s-brother-joins-sadb-2435294.html Report- Ravinder Singh Robin

Beyond fake news: Why women are trolled and how they fight back |

https://www.youtube.com/watch?v=lS97FKa0CBA ਇੰਟਰਨੈੱਟ ਉੱਪਰ ਔਰਤਾਂ ਦੀ ਟਰੋਲਿੰਗ ਕਿਵੇਂ ਹੁੰਦੀ ਹੈ ਅਤੇ ਇਸ ਦੇ ਕੀ ਮਾਅਨੇ ਹਨ? ਇਸ ਨਾਅਰੇ ਅੰਮ੍ਰਿਤਸਰ ਵਿਖੇ ਬੀਬੀਸੀ ਪੰਜਾਬੀ ਦੇ ਖਾਸ ਸਮਾਗਮ ’ਚ...

Punjab polls: One woman replaces husband, another challenges two heavyweights

https://zeenews.india.com/india/punjab-polls-one-woman-replaces-husband-another-challenges-two-heavyweights-2433333.html Report- Ravinder Singh Robin

Maharaja Ranjit Singh’s statue vandalised in Pakistan; second incident in a year

https://zeenews.india.com/india/maharaja-ranjit-singhs-statue-vandalised-in-pakistan-second-incident-in-a-year-2330264.html

Pegasus: ਇਸ ਸੂਚੀ ‘ਚ ਕਥਿਤ ਤੌਰ ਉੱਤੇ ਸ਼ਾਮਲ ਦੋ ਪੰਜਾਬੀ ਆਪਣੀ ‘ਜਾਸੂਸੀ’ ਬਾਰੇ ਕੀ ਦੱਸਦੇ ਹਨ|

https://www.youtube.com/watch?v=zvaTVU3Nc1U ਪੈਗਾਸਸ ਦੇ ਮੁੱਦੇ ਨੇ ਭਾਰਤ ਦੀ ਸਿਆਸਤ, ਮਨੁੱਖੀ ਹੱਕਾਂ ਦੇ ਕਾਰਕੁਨਾਂ, ਜੱਜਾਂ ਤੇ ਪੱਤਰਕਾਰਾਂ ਵਿਚਾਲੇ ਤਰਥੱਲੀ ਮਚਾਈ ਹੋਈ ਹੈ। ਪੈਗਾਸਸ ਇੱਕ ਅਜਿਹਾ ਸਾਫ਼ਟਵੇਅਰ ਹੈ,...