‘ਕਲੀਨਿਕ ਤਾਂ ਠੀਕ ਹੈ, ਹੁਣ 1000 ਰੁਪਏ ਵੀ ਦਿਓ’, Clinics ਦੇ ਉਦਘਾਟਨ ਮੌਕੇ ਪਹੁੰਚੀਆਂ ਔਰਤਾਂ ਨੇ ਹੋਰ ਕੀ ਕਿਹਾ|

ਪੰਜਾਬ ਸਰਕਾਰ ਨੇ ਪੰਜਾਬ ਵਿੱਚ ਅੱਜ 400 ਨਵੇਂ ਆਮ ਆਦਮੀ ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕੀਤਾ ਹੈ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਇਸ ਮੌਕੇ ਅੰਮ੍ਰਿਤਸਰ ਪਹੁੰਚੇ ਸਨ। ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਈਆਂ ਕੁਝ ਬੀਬੀਆਂ ਨੇ ਪੰਜਾਬ ਸਰਕਾਰ ਨੂੰ ਇੱਕ ਹੋਰ ਵਾਅਦਾ ਚੇਤੇ ਕਰਵਾਇਆ। ਵੀਡੀਓ- ਰਵਿੰਦਰ ਸਿੰਘ ਰੌਬਿਨ ਐਡਿਟ- ਸਦਫ਼ ਖ਼ਾਨ #aamaadmimohallaclinic
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

The Latestly.com has quoted me :

POK Protest: বিদ্যুতের বিল অস্বাভাবিক, পাক অধিকৃত কাশ্মীরে বিক্ষোভের আগুন জ্বলছে, দেখুন ভিডিয়ো https://bangla.latestly.com/socially/world/pok-protest-clashes-erupt-in-pakistan-occupied-kashmir-as-traders-protest-rising-electricity-bills-249369.html

Farmers Protest: ਕਿਸਾਨਾਂ ਦੇ ਮਾਮਲੇ ‘ਚ ਗਿਆਨੀ Harpreet Singh ਦਖ਼ਲ ਨਹੀਂ ਦੇਣਾ ਚਾਹੁੰਦੇ |

https://www.youtube.com/watch?v=ggds4Q5XDkk&t=3s ਅਜਿਹੀਆਂ ਖ਼ਬਰਾਂ ਆ ਰਹੀਆਂ ਸਨ ਕਿ ਭਾਜਪਾ ਤਿੰਨ ਨਵੇਂ ਖੇਤੀ ਕਾਨੂੰਨਾਂ ਬਾਰੇ ਚੱਲ ਰਹੇ ਕਿਸਾਨ ਜਥੇਬੰਦੀਆਂ ਦੇ ਅੰਦਲੋਨ ਨੂੰ ਸੁਲਝਾਉਣ ਲਈ ਧਾਰਮਿਕ ਸ਼ਖ਼ਸ਼ੀਅਤਾਂ ਕੋਲ...

USA ਵਿਚਲੇ Illegal Migrants ਦੀ ਵਾਪਸੀ ਬਾਰੇ S Jaishankar ਨੂੰ ਚਿੱਠੀ ਲਿਖਣਗੇ Kuldeep Dhaliwal

https://www.youtube.com/watch?v=k9K4HIzCgnQ ਅਮਰੀਕਾ ਤੋਂ 104 ਭਾਰਤੀ ਨਾਗਰਿਕਾਂ ਦੀ ਵਾਪਸੀ ਬਾਰੇ ਪੰਜਾਬ ਦੇ ਐੱਨਆਰਆਈ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ 'ਮਨੁੱਖੀ ਤਸਕਰੀ' ਦੇ ਨਾਲ-ਨਾਲ ਅਮਰੀਕਾ ਵੱਲੋਂ...

Operation Blue star ਦੀ ਬਰਸੀ ਮੌਕੇ Golden temple ਵਿਖੇ ਵੱਡਾ ਇਕੱਠ, Khalistan ਦੇ ਲੱਗੇ ਨਾਅਰੇ | 

https://www.youtube.com/watch?v=cCFlhuZ0TM4 ਆਪ੍ਰੇਸ਼ਨ ਬਲੂ ਸਟਾਰ ਦੀ 38ਵੀਂ ਬਰਸੀ ਮੌਕੇ ਹਰਿਮੰਦਰ ਸਾਹਿਬ ਵਿਖੇ ਵੱਡਾ ਇਕੱਠ ਵੇਖਣ ਨੂੰ ਮਿਲਿਆ। ਵੱਡੀ ਗਿਣਤੀ ਵਿੱਚ ਇਕੱਠੇ ਹੋਏ ਨੌਜਵਾਨਾਂ ਨੇ ਖਾਲਿਸਤਾਨ ਜ਼ਿੰਦਾਬਾਦ...

CoBRA Commando Balraj Singh, who untied his turban to save fellow soldier’s life, hailed as ‘hero’

https://zeenews.india.com/india/chhattisgarh-naxal-attack-cobra-commando-balraj-singh-who-untied-his-turban-to-save-fellow-soldiers-life-hailed-as-hero-2353453.html