KBC ‘ਚ 1 ਕਰੋੜ ਜਿੱਤਣ ਵਾਲੇ ਜਸਕਰਨ ਸਿੰਘ ਦਾ ਅਗਲਾ ਟੀਚਾ ਕੀ ਹੈ?

ਕੌਣ ਬਣੇਗਾ ਕਰੋੜਪਤੀ ਸ਼ੋਅ ਜਿੱਤਣ ਵਾਲੇ ਜਸਕਰਨ ਸਿੰਘ ਦਾ ਪਿੰਡ ਪਰਤਨ ’ਤੇ ਇੱਕ ਹੀਰੋ ਵਾਲਾ ਸਵਾਗਤ ਹੋਇਆ ਹੈ। ਸਧਾਰਨ ਪਰਿਵਾਰ ਨਾਲ ਸਬੰਧਤ 21 ਸਾਲਾ ਜਸਕਰਨ ਸਿੰਘ ਕਰੋੜਪਤੀ ਬਣ ਕੇ ਘਰ ਵਾਪਿਸ ਆਏ ਹਨ। ਜਸਕਰਨ ਸਿੰਘ ਤਰਨਤਾਰਨ ਜ਼ਿਲ੍ਹੇ ਦੇ ਖਾਲੜਾ ਪਿੰਡ ਦੇ ਰਹਿਣ ਵਾਲੇ ਹਨ। ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਗੁਰਕਿਰਤਪਾਲ ਸਿੰਘ #KBC #amitabhbachchan
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Time To Retrospect For The Pakistan Government

https://zeenews.india.com/world/time-to-retrospect-for-the-pakistan-government-2590330.html REPORT - RAVINDER SINGH ROBIN

Pakistan denied visit to Indian Sikhs on death anniversary of Maharaja Ranjit Singh

https://zeenews.india.com/india/pakistan-denied-visit-to-indian-sikhs-on-death-anniversary-of-maharaja-ranjit-singh-2369610.html

The India Today has quoted me : Fake Sarfaraz Ahmed plays cricket with pots and pans in crazy spoof. Trending now

https://www.indiatoday.in/trending-news/story/fake-sarfaraz-ahmed-cricket-pots-pans-spoof-trending-video-1551310-2019-06-18