Virsa Singh Valtoha ਨੂੰ ਜਥੇਦਾਰਾਂ ਨੇ Shiromani Akali Dal ਵਿੱਚੋਂ ਕੱਢਣ ਦਾ ਆਦੇਸ਼ ਕਿਉਂ ਦਿੱਤਾ |

ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਹਿਬਾਨ ਨੇ ਅਕਾਲੀ ਦਲ ਦੇ ਕਾਰਜਕਾਰੀ ਬਲਵਿੰਦਰ ਸਿੰਘ ਭੂੰਦੜ ਨੂੰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਵਿੱਚੋਂ ਕੱਢਣ ਦਾ ਆਦੇਸ਼ ਦਿੱਤਾ ਹੈ। ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਹੈ ਕਿ ਵਲਟੋਹਾ ਨੇ ਜਥੇਦਾਰਾਂ ਦੀ ਕਿਰਦਾਰਕੁਸ਼ੀ ਅਤੇ ਵਿਸ਼ਵਾਸਘਾਤ ਕੀਤਾ । ਰਿਪੋਰਟ:ਰਵਿੰਦਰ ਸਿੰਘ ਰੌਬਿਨ , ਐਡਿਟ:ਸੁਖਮਨ ਸਿੰਘ #VirsaSinghValtoha #ShiromaniAkaliDal-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Sikhs’ killing in Khyber Pakhtunkhwa evokes sharp criticism from India, Pakistan

https://zeenews.india.com/india/sikhs-killing-in-khyber-pakhtunkhwa-evokes-sharp-criticism-from-india-pakistan-2463883.html Report- Ravinder Singh Robin

SGPC ਦੇ Akal Takht ਦੇ ਜਥੇਦਾਰ ਬਾਰੇ ਫ਼ੈਸਲੇ ਦੇ ਵਿਰੋਧ ਵਿੱਚ ਕੌਣ-ਕੌਣ ਆਇਆ, ਅੱਗੇ ਕੀ ਹੋਵੇਗਾ? |

https://www.youtube.com/watch?v=jwNfUiU2hE8 ਸ੍ਰੀ ਅਕਾਲ ਤਖ਼ਤ ਅਤੇ ਕੇਸਗੜ੍ਹ ਸਾਹਿਬ ਦੇ ਜਥੇਦਾਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਟਾਏ ਜਾਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਸੰਕਟ ਹੋਰ...

Fake Encounter Case: 32 ਸਾਲ ਬਾਅਦ Punjab Police ਦੇ ਸਾਬਕਾ ਅਧਿਕਾਰੀਆਂ ਨੂੰ ਸਜ਼ਾ, ਪਰਿਵਾਰ ਦੀ ਇਹ ਹੈ ਮੰਗ

https://www.youtube.com/watch?v=ht4WWOeUpJw 32 ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਵਿਸ਼ੇਸ਼ ਅਦਾਲਤ ਨੇ ਮੰਗਲਵਾਰ ਨੂੰ ਪੰਜਾਬ ਪੁਲਿਸ ਦੇ ਤਿੰਨ ਸਾਬਕਾ ਅਧਿਕਾਰੀਆਂ ਨੂੰ...

Khalistan Referendum begins the diplomatic tug of war between India and Canada

https://zeenews.india.com/india/khalistan-referendum-begins-the-diplomatic-tug-of-war-between-india-and-canada-2516464.html REPORT- RAVINDER SINGH ROBIN

ਅਕਾਲੀ ਦਲ ਨੇ ‘ਭੁੱਲਾਂ ਬਖਸ਼ਾਉਣ’ ਲਈ ਸੇਵਾ ਕੀਤੀ, ਕੀ ਇਸ ਮਗਰੋਂ ਸਾਰੇ ਮਸਲੇ ਖ਼ਤਮ ਹੋ ਗਏ? |

https://www.youtube.com/watch?v=6k3N2pLBLto ਜਾਣੇ-ਅਣਜਾਣੇ ਕੀਤੀਆਂ ਭੁੱਲਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਤਿੰਨ ਦਿਨਾਂ ਤੱਕ ਸ੍ਰੀ ਦਰਬਾਰ ਸਾਹਿਬ ਸੇਵਾ ਕੀਤੀ। ਕੀ ‘ਭੁੱਲਾਂ ਬਖ਼ਸ਼ਾਉਣ’ ਲਈ ਦਰਬਾਰ ਸਾਹਿਬ...