ਅਕਾਲੀ ਆਗੂ ਸੁਖਬੀਰ ਬਾਦਲ ਤੇ ਹੋਏ ਹਮਲੇ ਦੀ ਕੋਸ਼ਿਸ਼ ਬਾਅਦ ਉਹਨਾਂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਸੁਖਬੀਰ ਬਾਦਲ ਨੇ ਏ ਐਸ ਆਈ ਜਸਵੀਰ ਸਿੰਘ ਤੇ ਏ ਐਸ ਆਈ ਹੀਰਾ ਸਿੰਘ ਦੀ ਤਾਰੀਫ਼ ਕੀਤੀ ਹੈ। ਇਸਦੇ ਨਾਲ ਹੀ ਨਰਾਇਣ ਸਿੰਘ ਚੌੜਾ ਨੂੰ ਅੰਮ੍ਰਿਤਸਰ ਕੋਰਟ ਵਿਚ ਪੇਸ਼ ਕੀਤਾ ਗਿਆ। ਜਾਣੋ ਇਸ ਰਿਪੋਰਟ ਵਿਚ ਨਰਾਇਣ ਚੌੜਾ ਦਾ ਪੁਲਿਸ ਨੂੰ ਕਿੰਨੇ ਦਿਨ ਦਾ ਰਿਮਾਂਡ ਮਿਲਿਆ.. ਰਿਪੋਰਟ: ਰਵਿੰਦਰ ਸਿੰਘ ਰੌਬਿਨ ਐਡਿਟ: ਗੁਰਕਿਰਤਪਾਲ ਸਿੰਘ #sukhbirbadal #attack #goldentemple