Dubai ਤੋਂ Amritsar ਪਰਤੀਆਂ ਔਰਤਾਂ ਨੇ ਦੱਸੀ ਕਥਿਤ ਠੱਗੀ ਦੀ ਕਹਾਣੀ |

#UAE #SPsinghOberoi ਦੁਬਈ ’ਚ ਕਥਿਤ ਤੌਰ ’ਤੇ ਏਜੰਟਾਂ ਦੀ ਠੱਗੀ ਦੀ ਸ਼ਿਕਾਰ ਔਰਤਾਂ ਭਾਰਤ ਪਰਤੀਆਂ। ਸਮਾਜ ਸੇਵੀ ਐੱਸਪੀ ਸਿੰਘ ਓਬਰਾਏ ਦੀ ਮਦਦ ਸਦਕਾ ਦੁਬਈ ’ਚ ਕਥਿਤ ਤੌਰ ’ਤੇ ਏਜੰਟਾਂ ਦੀ ਠੱਗੀ ਦੀ ਸ਼ਿਕਾਰ ਔਰਤਾਂ ਭਾਰਤ ਪਰਤ ਆਈਆਂ ਹਨ। ਪੰਜਾਬ ’ਚ ਵੱਖ-ਵੱਖ ਥਾਵਾਂ ਦੀਆਂ ਰਹਿਣ ਵਾਲੀਆਂ ਇਹ ਔਰਤਾਂ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਰੀਆਂ। ਰਿਪੋਰਟ: ਰਬਿੰਦਰ ਸਿੰਘ ਰੋਬਿਨ ਐਡਿਟ: ਸਦਫ਼ ਖ਼ਾਨ #dubai #women #agent

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Punjab ‘ਚ power cut ਦੇ ਵਿਰੋਧ ਵਿੱਚ ਕਿਸਾਨਾਂ ਨੇ ਬਿਜਲੀ ਮੰਤਰੀ ਦਾ ਘਰ ਘੇਰਿਆ |

https://www.youtube.com/watch?v=d_2oA_vGJdU ਅੰਮ੍ਰਿਤਸਰ ’ਚ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੇ ਘਰ ਬਾਹਰ ਕਿਸਾਨਾਂ ਦਾ ਇਹ ਪ੍ਰਦਰਸ਼ਨ ਹੈ। ਇਸ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਵਿਚਾਲੇ ਧੱਕ ਮੁੱਕੀ...

CAA: ਪੰਜਾਬ ਸਮੇਤ ਦੇਸ ਦੇ ਕਈ ਵੱਡੇ ਸ਼ਹਿਰਾਂ ’ਚ ਪ੍ਰਦਰਸ਼ਨ |

https://www.youtube.com/watch?v=Sj9MZ9WfD70 CAA ਦੇ ਵਿਰੋਧ ਵਿੱਚ ਪੰਜਾਬ ਸਮੇਤ ਦੇਸ ਦੇ ਕਈ ਹਿੱਸਿਆਂ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਾਨੂੰਨ ਨੂੰ ਖਾਰਜ ਕਰਨ ਦੀ ਮੰਗ ਕੀਤੀ ਜਾ...

‘Police Insiders Helping Amritpal Singh?’: Questions Raised As Khalistani Preacher Continue To Be On Loose

https://zeenews.india.com/india/police-insiders-helping-amritpal-singh-questions-raised-as-khalistani-preacher-continue-to-be-on-loose-2587816.html REPORT- RAVINDER SINGH ROBIN

Narendra Modi ਦੇ Birthday ਮੌਕੇ Punjab ‘ਚ farmers ਦਾ ਤਿੱਖਾ ਵਿਰੋਧ |

https://www.youtube.com/watch?v=FLy0XxflPec ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 71ਵੇਂ ਜਨਮ ਦਿਨ ਮੌਕੇ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ। ਅੱਜ ਹੀ ਦੇ ਦਿਨ ਖੇਤੀ ਬਿੱਲ...