Partition ਵੇਲੇ Pakistan ‘ਚ ਰਹਿ ਗਈ ਹਸ਼ਮਤ ਬੀਬੀ ਪੰਜਾਬ ਮੁੜੀ, 13 ਸਾਲ ਦੀ ਉਮਰ ‘ਚ ਕਿਵੇਂ ਪਰਿਵਾਰ ਤੋਂ ਵਿਛੜੀ ਸੀ

ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਖਡੂਰ ਸਾਹਿਬ ਵਿੱਚ ਹਸ਼ਮਤ ਬੀਬੀ ਦਾ ਪਰਿਵਾਰ ਰਹਿੰਦਾ ਹੈ। ਭਾਰਤ ਸਰਕਾਰ ਨੇ ਉਨ੍ਹਾਂ ਨੂੰ 40 ਦਿਨ ਦਾ ਵੀਜ਼ਾ ਦਿੱਤਾ ਹੈ। 17 ਜੂਨ ਨੂੰ ਉਹ ਵਾਹਘਾ ਬਾਰਡਰ ਜ਼ਰੀਏ ਪੰਜਾਬ ਆਏ ਜਿੱਥੇ ਉਨ੍ਹਾਂ ਦੇ ਭਤੀਜੇ ਉਨ੍ਹਾਂ ਦੇ ਸਵਾਗਤ ਲਈ ਪਹੁੰਚੇ। ਹਸ਼ਮਤ ਬੀਬੀ ਇਸ ਵੇਲੇ ਪਾਕਿਸਤਾਨ ਪੰਜਾਬ ਦੇ ਸਾਹੀਵਾਲ ਜ਼ਿਲ੍ਹੇ ਦੀ ਚਿਚਾਵਟਨੀ ਤਹਿਸੀਲ ਦੇ ਚੱਕ ਵਿੱਚ ਰਹਿੰਦੇ ਹਨ, 1947 ਦੀ ਵੰਡ ਦੌਰਾਨ ਉਹ ਆਪਣੇ ਪਰਿਵਾਰ ਤੋਂ ਕਿਵੇਂ ਵਿਛੜੇ ਸਨ, ਉਸ ਦੌਰ ਨੂੰ ਯਾਦ ਕਰਦੇ ਹਨ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਅਸਮਾ ਹਾਫਿਜ਼ #partition #indiapakistan
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Amid Global Tensions India Walks a Fine Line as BRICS Expands

https://youtu.be/-I4ZXi3sQII?si=lSUhRYROFyCmNKRX BRICS has expanded to ten nations, now representing 46% of the world’s population and 36% of global GDP, unsettling Western powers. While Russia and...

Kartarpur Corridor can make India, Pakistan friends again, say Sikh pilgrims |

https://www.youtube.com/watch?v=bKWFDOLuWPw Sikh pilgrims headed for Pakistan say Kartarpur Corridor can make India, Pakistan friends again. (Report- Ravinder Singh Robin)

Political turmoil over Aroosa Alam opens Pandora’s box

https://zeenews.india.com/india/political-turmoil-over-aroosa-alam-opens-pandora-s-box-2405138.html Report- Ravinder Singh Robin

Operation Blue Star Anniversary पर Amritsar के Akal Takht में Khalistan समर्थक नारेबाजी (BBC Hindi)

https://www.youtube.com/watch?v=MiXwFBdggkQ ऑपरेशन ब्लू स्टार की 37वीं बरसी के मौक़े पर अकाल तख़्त साहिब में भारी भीड़ जुटी. इस दौरान इकट्ठे हुए लोगों ने ‘खालिस्तान समर्थक’...

How will Capt Amarinder Singh manoeuvre votes for BJP in Punjab?

https://zeenews.india.com/india/how-will-capt-amarinder-singh-manoeuvre-votes-for-bjp-in-punjab-2512568.html REPORT- RAVINDER SINGH ROBIN