BSF Jurisdiction ਵਧਾਉਣ ਖਿਲਾਫ਼ ਅਕਾਲੀ ਦਲ ਦੀ Atari-Wagah Border ਤੋਂ Protest Rally |

#AtariBorder #AkaliDal #BSF ਕੇਂਦਰ ਸਰਕਾਰ ਵੱਲੋਂ ਬਾਰਡਰ ਨੇੜੇ ਬੀਐੱਸਐੱਫ਼ ਦਾ ਅਧਿਕਾਰ ਖੇਤਰ ਵਧਾ ਕੇ 50 ਕਿਲੋਮੀਟਰ ਕਰਨ ਦਾ ਅਕਾਲੀ ਦਲ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਸਬੰਧ ਵਿੱਚ ਅਟਾਰੀ-ਵਾਹਗਾ ਬਾਰਡਰ ਤੋਂ ਲੈ ਕੇ ਅੰਮ੍ਰਿਤਸਰ ਦੇ ਨੇੜੇ ਗੋਲਡਨ ਗੇਟ ਤੱਕ ਅਕਾਲੀ ਦਲ ਵੱਲੋਂ ਮੋਟਰਸਾਈਕਲਾਂ ’ਤੇ ਮਾਰਚ ਕੱਢਿਆ ਜਾ ਰਿਹਾ ਹੈ। ਦਰਅਸਲ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਬੀਐੱਸਐੱਫ਼ ਨੂੰ ਸਰਹੱਦ ਤੋਂ ਅੰਦਰ 50 ਕਿਲੋ ਮੀਟਰ ਤੱਕ ਦੇ ਖ਼ੇਤਰ ’ਚ ਤਲਾਸ਼ੀ, ਗ੍ਰਿਫ਼ਤਾਰੀ ਤੇ ਜ਼ਬਤੀ ਕਰਨ ਦੇ ਅਧਿਕਾਰ ਦਿੱਤੇ ਗਏ ਹਨ। ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

USA ਦੇ California ‘ਚ Shooting ‘ਚ ਮਾਰੇ ਗਏ Taran Taran ਦੇ ਨੌਜਵਾਨ ਨੇ ਪਿੰਡੋਂ ਮੁੜਨ ਲੱਗਿਆਂ ਕੀ ਕਿਹਾ ਸੀ

https://youtu.be/O3myUfvX2Qc #USA#Shooting#Tarantaran ਕੈਲੀਫੋਰਨੀਆ ਦੇ ਸੈਨ ਹੋਜ਼ੇ ’ਚ ਹੋਈ ਸ਼ੂਟਿੰਗ ਦੌਰਾਨ ਇੱਕ ਮੁਲਾਜ਼ਮ ਨੇ ਆਪਣੇ ਸਹਿਯੋਗੀਆਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਿਸ ਵਿੱਚ ਤਰਨ...

The Mimikama has quoted me : Der Brief von Donald Trump an Joe Biden zur Amtsübergabe

https://www.mimikama.at/aktuelles/brief-trump-biden/

Pakistan snatches full control of Gurdwara Darbar Sahib at Kartarpur from nation’s top Sikh body

https://zeenews.india.com/world/pakistan-snatches-full-control-of-gurdwara-darbar-sahib-at-kartarpur-from-nations-top-sikh-body-psgpc-2322529.html

Conversions in Christianity causing social issues in Punjab, spark violent incidents

https://zeenews.india.com/india/conversions-in-christianity-causing-social-issues-in-punjab-spark-violent-incidents-2504518.html REPORT- RAVINDER SINGH ROBIN