BSF Jurisdiction ਵਧਾਉਣ ਖਿਲਾਫ਼ ਅਕਾਲੀ ਦਲ ਦੀ Atari-Wagah Border ਤੋਂ Protest Rally |

#AtariBorder #AkaliDal #BSF ਕੇਂਦਰ ਸਰਕਾਰ ਵੱਲੋਂ ਬਾਰਡਰ ਨੇੜੇ ਬੀਐੱਸਐੱਫ਼ ਦਾ ਅਧਿਕਾਰ ਖੇਤਰ ਵਧਾ ਕੇ 50 ਕਿਲੋਮੀਟਰ ਕਰਨ ਦਾ ਅਕਾਲੀ ਦਲ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਸਬੰਧ ਵਿੱਚ ਅਟਾਰੀ-ਵਾਹਗਾ ਬਾਰਡਰ ਤੋਂ ਲੈ ਕੇ ਅੰਮ੍ਰਿਤਸਰ ਦੇ ਨੇੜੇ ਗੋਲਡਨ ਗੇਟ ਤੱਕ ਅਕਾਲੀ ਦਲ ਵੱਲੋਂ ਮੋਟਰਸਾਈਕਲਾਂ ’ਤੇ ਮਾਰਚ ਕੱਢਿਆ ਜਾ ਰਿਹਾ ਹੈ। ਦਰਅਸਲ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਬੀਐੱਸਐੱਫ਼ ਨੂੰ ਸਰਹੱਦ ਤੋਂ ਅੰਦਰ 50 ਕਿਲੋ ਮੀਟਰ ਤੱਕ ਦੇ ਖ਼ੇਤਰ ’ਚ ਤਲਾਸ਼ੀ, ਗ੍ਰਿਫ਼ਤਾਰੀ ਤੇ ਜ਼ਬਤੀ ਕਰਨ ਦੇ ਅਧਿਕਾਰ ਦਿੱਤੇ ਗਏ ਹਨ। ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Lockdown eased in Amritsar, shops open, traffic on roads: Know the conditions

https://www.youtube.com/watch?v=ZqR3XYHdjYA&t=19s After nearly two months of the coronavirus-induced lockdown and curfew in Punjab, Amritsar has seen shops open up and a phased easing of restrictions...

Why despite living for centuries in Afghanistan, Sikhs and Hindus are still insecure?

https://zeenews.india.com/india/why-despite-living-for-centuries-in-afghanistan-sikhs-and-hindus-are-still-insecure-2387999.html Report- Ravinder Singh Robin

‘PM Modi’s leadership has transformed India in many areas’: Union Minister Rajeev Chandrasekhar

https://zeenews.india.com/india/pm-modi-s-leadership-has-transformed-india-in-many-areas-union-minister-rajeev-chandrasekhar-2532212.html REPORT - RAVINDER SINGH ROBIN

Pegasus: ਇਸ ਸੂਚੀ ‘ਚ ਕਥਿਤ ਤੌਰ ਉੱਤੇ ਸ਼ਾਮਲ ਦੋ ਪੰਜਾਬੀ ਆਪਣੀ ‘ਜਾਸੂਸੀ’ ਬਾਰੇ ਕੀ ਦੱਸਦੇ ਹਨ|

https://www.youtube.com/watch?v=zvaTVU3Nc1U ਪੈਗਾਸਸ ਦੇ ਮੁੱਦੇ ਨੇ ਭਾਰਤ ਦੀ ਸਿਆਸਤ, ਮਨੁੱਖੀ ਹੱਕਾਂ ਦੇ ਕਾਰਕੁਨਾਂ, ਜੱਜਾਂ ਤੇ ਪੱਤਰਕਾਰਾਂ ਵਿਚਾਲੇ ਤਰਥੱਲੀ ਮਚਾਈ ਹੋਈ ਹੈ। ਪੈਗਾਸਸ ਇੱਕ ਅਜਿਹਾ ਸਾਫ਼ਟਵੇਅਰ ਹੈ,...

Farmers Protest: ਕਿਸਾਨਾਂ ਦੇ ਹੱਕ ਵਿੱਚ ਨਿਤਰੇ ਸਾਬਕਾ BJP ਮੰਤਰੀ Laxmi Kanta Chawla|

https://www.youtube.com/watch?v=128bmAMJXeE ਭਾਜਪਾ ਆਗੂ ਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਬੀਬੀਸੀ ਪੰਜਾਬੀ ਨਾਲ ਕਿਸਾਨੀ ਮੁੱਦੇ 'ਤੇ ਖੁੱਲ੍ਹ ਕੇ ਗੱਲਬਾਤ ਕੀਤੀ। ਉਨ੍ਹਾਂ ਕਿਹਾ...