PM Modi ਦੇ Ferozepur ਦੌਰੇ ਮਗਰੋਂ ਬਣੀ ਸਥਿਤੀ ‘ਤੇ Akal Takht ਦੇ Jathedar ਦਾ ਬਿਆਨ |

ਪੰਜ ਜਨਵਰੀ ਨੂੰ ਫਿਰੋਜ਼ਪੁਰ ਦੇ ਪਿਆਰੇਆਣਾ ਪਿੰਡ ਕੋਲ ਫਲਾਈਓਵਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫ਼ਲਾ ਰੋਕਿਆ ਗਿਆ ਸੀ। ਉਸ ਸਮੇਂ ਕੁਝ ਕਿਸਾਨ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੇ ਵਿਰੋਧ ਵਿੱਚ ਧਰਨਾ ’ਤੇ ਸਨ। ਪ੍ਰਧਾਨ ਮੰਤਰੀ ਸੜਕ ਦੇ ਰਸਤਿਓਂ ਹੁਸੈਨੀਵਾਲਾ ਬਾਰਡਰ ਜਾ ਰਹੇ ਸਨ। ਇਸ ਮਗਰੋਂ ਉਨ੍ਹਾਂ ਫਿਰੋਜ਼ਪੁਰ ’ਚ ਰੈਲੀ ਨੂੰ ਸੰਬੋਧਨ ਕਰਨਾ ਸੀ ਪਰ ਕਾਫ਼ਲਾ ਰੁਕਣ ਕਾਰਨ ਪੀਐੱਮ ਵਾਪਸ ਦਿੱਲੀ ਆ ਗਏ। ਇਸ ਘਟਨਾ ਮਗਰੋਂ ਅਕਾਲ ਤਖ਼ਤ ਦੇ ਜਥੇਦਾਰ ਦਾ ਇਲਜਾਮ ਹੈ ਕਿ ਸੋਸ਼ਲ ਮੀਡੀਆ ’ਤੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਦੇ ਕਾਫ਼ਲੇ ਦੇ ਰੁਕਣ ਕਾਰਨ ਕਾਂਗਰਸ ਅਤੇ ਭਾਜਪਾ ਇੱਕ ਦੂਜੇ ’ਤੇ ਇਲਜਾਮ ਲਗਾ ਰਹੇ ਹਨ। ਇਸ ਮਾਮਲੇ ਦਾ ਨੋਟਿਸ ਸੁਪਰੀਮ ਕੋਰਟ ਨੇ ਵੀ ਲਿਆ ਹੈ। ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਨੂੰ ਮਿਲ ਕੇ ਸਾਰੀ ਘਟਨਾ ਬਾਰੇ ਦੱਸਿਆ ਹੈ। ਗ੍ਰਹਿ ਮੰਤਰਾਲੇ ਨੇ ਇਸ ਘਟਨਾ ਨੂੰ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਗੰਭੀਰ ਚੂਕ ਦੱਸਿਆ ਹੈ। ਜਾਂਚ ਲਈ ਗ੍ਰਹਿ ਮੰਤਰਾਲੇ ਦੀ ਇੱਕ ਟੀਮ ਵੀ ਫਿਰੋਜ਼ਪੁਰ ਪਹੁੰਚੀ ਹੋਈ ਹੈ। ਵੀਡੀਓ- ਰਵਿੰਦਰ ਸਿੰਘ ਰੌਬਿਨ ਐਡਿਟ- ਸਦਫ਼ ਖ਼ਾਨ

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Killing of Sikh doctor in Khyber Pakhtunkhwa triggers panic among Pakistan’s minorities

https://zeenews.india.com/world/killing-of-khyber-pakhtunkhwas-sikh-triggers-panic-in-minority-in-pakistan-2399055.html REPORT- RAVINDER SINGH ROBIN

Political Upheaval In Punjab? AAP And Congress Eyeing An Unprecedented Alliance

https://zeenews.india.com/india/political-upheaval-in-punjab-aap-and-congress-eyeing-an-unprecedented-alliance-2712182.html REPORT- RAVINDER SINGH ROBIN

Political Upheaval In Punjab: AAP, Congress Eyeing An Unprecedented Alliance?

https://zeenews.india.com/india/political-upheaval-in-punjab-aap-congress-eyeing-an-unprecedented-alliance-2712025.html REPORT- RAVINDER SINGH ROBIN