PM Modi ਦੀ Ferozpur ਰੈਲੀ ਰੱਦ ਹੋਣ ਬਾਰੇ Farmer Leader Sarwan Singh Pandher ਕੀ ਕਿਹਾ |

#Farmer #PMModi #Ferozpur ਪ੍ਰਧਾਨ ਮੰਤਰੀ ਮੋਦੀ ਦੀ 5 ਜਨਵਰੀ ਵਾਲੀ ਫਿਰੋਜ਼ਪੁਰ ਰੈਲੀ ਰੱਦ ਹੋ ਗਈ ਸੀ ਅਤੇ ਗ੍ਰਹਿ ਮੰਤਰਾਲੇ ਦੇ ਬਿਆਨ ਮੁਤਾਬਕ ਮੌਸਮ ‘ਚ ਬਦਲਾਅ ਕਾਰਨ ਬਠਿੰਡਾ ਤੋਂ ਫ਼ਿਰੋਜ਼ਪੁਰ ਲਈ ਸੜਕ ਰਾਹੀਂ ਸਫ਼ਰ ਨੂੰ ਚੁਣਿਆ ਗਿਆ ਸੀ। ਉਸ ਦਿਨ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ‘ਤੇ ਪ੍ਰਦਰਸ਼ਨ ਕਰ ਰਹੇ ਸਨ। ਇਸ ਬਾਰੇ ਬੀਬੀਸੀ ਨੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨਾਲ ਗੱਲਬਾਤ ਕੀਤੀ। ਰਿਪੋਰਟ- ਰਵਿੰਦਰ ਸਿੰਘ ਰੋਬਿਨ ਐਡਿਟ- ਅਸਮਾ ਹਾਫਿਸ

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Exodus of Hindus from Pakistan

https://youtu.be/t5SUrZawBkM The exodus of Hindus from #Pakistan is continue. It is pertinent to mention that despite December 31, 2014 cut off date...

Abduction, forced conversion of Hindu girls in Pakistan continues

https://zeenews.india.com/india/abduction-forced-conversion-of-hindu-girls-in-pakistan-continues-2353967.html

Punjab on high alert: Tiffin bomb, hand grenades recovered from Amritsar’s village

https://zeenews.india.com/india/punjab-on-high-alert-tiffin-bomb-hand-grenades-recovered-from-amritsars-village-2383318.html REPORT- RAVINDER SINGH ROBIN

Golden Temple ਵਿੱਚ ਬੇਅਦਬੀ ਦੀ ਘਟਨਾ ਸਾਜ਼ਿਸ਼ ਜਾਂ ਕੁਝ ਹੋਰ… |

https://www.youtube.com/watch?v=1RnsG-d2Bck ਹਰਿਮੰਦਰ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹਰਿਮੰਦਰ ਸਾਹਿਬ...