Punjab Elections: ਜਦੋਂ Amritsar ਦੇ ਪੋਲਿੰਗ ਬੂਥ ‘ਤੇ ਮਿਲੇ Navjot Sidhu ਤੇ Bikram Singh Majithia|

ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਦੇ ਪੋਲਿੰਗ ਬੂਥ ’ਤੇ ਮਿਲੇ। ਦੋਵਾਂ ਨੇ ਇੱਕ ਦੂਜੇ ਨੂੰ ਬੁਲਾਇਆ ਤੇ ਗੱਲਬਾਤ ਵੀ ਕੀਤੀ। ਹਾਲਾਂਕਿ ਉਸ ਤੋਂ ਬਾਅਦ ਦੋਵਾਂ ਨੇ ਇੱਕ ਦੂਜੇ ’ਤੇ ਨਿਸ਼ਾਨਾ ਵੀ ਸਾਧਿਆ। ਦੋਵੇਂ ਆਗੂ ਅੰਮ੍ਰਿਤਸਰ ਈਸਟ ਤੋਂ ਵਿਧਾਨ ਸਭਾ ਚੋਣ ਲੜ ਰਹੇ ਹਨ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਅਸਮਾ ਹਾਫਿਜ਼

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Attari Border ‘ਤੇ Beating the Retreat ceremony ਦਰਸ਼ਕਾਂ ਲਈ ਫਿਰ ਸ਼ੁਰੂ, ਪਰ ਸੀਮਿਤ ਗਿਣਤੀ ਨਾਲ |

https://www.youtube.com/watch?v=gfFSoUu0Q1A #AttariBorder #BeatingTheRetreatCeremony #Amritsar 18 ਮਹੀਨਿਆਂ ਬਾਅਦ ਫਿਰ ਤੋਂ ਵਾਹਗਾ ਬਾਰਡਰ 'ਤੇ ਦਰਸ਼ਕਾਂ ਲਈ ਬੀਟਿੰਗ ਦਿ ਰਿਟਰੀਟ ਸੈਰੇਮਨੀ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਕਰੋਨਾਵਾਇਰਸ...

Bhai Nirmal Singh Khalsa’s death case should be probed, says Jathedar Akal Takht Sahib

https://www.youtube.com/watch?v=G36Fmi8ivPc Former Hazoori Raagi of the Golden Temple and Padma Shri awardee, Bhai Nirmal Singh Khalsa, died at a Amritsar hospital on 2nd April, 2020...

The News9live has quoted me : Pakistan: Lucknow: Failing to get bed in top govt hospital, ex-BJP MP’s son dies; incident exposes medical infrastructure...

https://www.news9live.com/india/lucknow-failing-to-get-bed-in-top-govt-hospital-ex-bjp-mps-son-dies-incident-exposes-medical-infrastructure-in-up-2336199

Punjab Elections: ਅੰਮ੍ਰਿਤਸਰ ਦੇ ਜੋੜੇ ਭਰਾ ਸੋਹਣਾ-ਮੋਹਣਾ ਨੇ ਵੋਟ ਪਾਉਣ ਤੋਂ ਬਾਅਦ ਇਹ ਕਿਹਾ|

https://www.youtube.com/watch?v=qRxqlL9MkZo ਅੰਮਿਤਸਰ ਦੇ ਜੋੜਾ ਭਰਾ ਸੋਹਣਾ-ਮੋਹਣਾ ਵੋਟ ਪਾਉਣ ਪਹੁੰਚੇ। ਖੁਦ ਵੋਟ ਪਾਉਣ ਪਹੁੰਚੇ ਸੋਹਣਾ-ਮੋਹਣਾ ਨੇ ਹੋਰਨਾਂ ਲੋਕਾਂ ਨੂੰ ਵੀ ਇਸ ਲਈ ਪ੍ਰੇਰਿਤ ਕੀਤਾ। ਪਿਛਲੇ ਦਿਨੀਂ...