Punjab Elections: ਅੰਮ੍ਰਿਤਸਰ ਦੇ ਜੋੜੇ ਭਰਾ ਸੋਹਣਾ-ਮੋਹਣਾ ਨੇ ਵੋਟ ਪਾਉਣ ਤੋਂ ਬਾਅਦ ਇਹ ਕਿਹਾ|

ਅੰਮਿਤਸਰ ਦੇ ਜੋੜਾ ਭਰਾ ਸੋਹਣਾ-ਮੋਹਣਾ ਵੋਟ ਪਾਉਣ ਪਹੁੰਚੇ। ਖੁਦ ਵੋਟ ਪਾਉਣ ਪਹੁੰਚੇ ਸੋਹਣਾ-ਮੋਹਣਾ ਨੇ ਹੋਰਨਾਂ ਲੋਕਾਂ ਨੂੰ ਵੀ ਇਸ ਲਈ ਪ੍ਰੇਰਿਤ ਕੀਤਾ। ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਬਿਜਲੀ ਵਿਭਾਗ ਵਿੱਚ ਦੋਵਾਂ ਨੂੰ ਨੌਕਰੀ ਦਿੱਤੀ ਗਈ ਸੀ। ਜਿਸ ਮਗਰੋਂ ਦੋਵੇਂ ਭਰਾ ਚਰਚਾ ਵਿੱਚ ਆਏ ਸਨ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਅਸਮਾ ਹਾਫਿਜ਼

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Illegal Immigrants ਲੈ ਕੇ Amritsar ਪਹੁੰਚਿਆ ਦੂਜਾ ਅਮਰੀਕੀ ਜਹਾਜ਼, Punjab ਸਰਕਾਰ ਨੇ ਕੀ ਭਰੋਸਾ ਦਿੱਤਾ

https://www.youtube.com/watch?v=quxZQm74VVo ਅਮਰੀਕਾ ਤੋਂ ਗੈਰ ਕਾਨੂੰਨੀ ਪਰਵਾਸੀਆਂ ਨੂੰ ਲੈ ਕੇ ਦੂਜਾ ਅਮਰੀਕੀ ਹਵਾਈ ਜਹਾਜ਼ ਸ਼ਨੀਵਾਰ ਅਤੇ ਐਤਵਾਰ ਦੀ ਵਿਚਕਾਰਲੀ ਰਾਤ ਨੂੰ ਭਾਰਤ ਪਹੁੰਚਿਆ। ਇਸ ਜਹਾਜ਼ ਵਿੱਚ...

SGPC seeks Punjab government’s intervention for regular supply of oxygen

https://zeenews.india.com/india/sgpc-seek-punjab-government-s-intervention-for-regular-supply-of-oxygen-2356543.html

Zee Impact: PSGPC demands withdrawal of passport requirement for Indian pilgrims

https://zeenews.india.com/india/zee-impact-psgpc-demands-withdrawal-of-passport-requirement-for-indian-pilgrims-2419646.html Report- Ravinder Singh Robin