BSF ਦੇ ਜਵਾਨ ਵੱਲੋਂ Amritsar ‘ਚ Firing ਦੌਰਾਨ 5 ਦੀ ਮੌਤ |

ਅੰਮ੍ਰਿਤਸਰ ਦੇ ਬੀਐੱਨ ਖਾਸਾ ਵਿਖੇ ਬੀਐੱਸਐੱਫ ਦੇ ਅਫ਼ਸਰ ਵੱਲੋਂ ਬੀਐੱਸਐੱਫ ਦੀ ਮੈੱਸ ਵਿੱਚ ਕਥਿਤ ਤੌਰ ’ਤੇ ਆਪਣੇ ਸਾਥੀਆਂ ’ਤੇ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ ਬੀਐੱਸਐੱਫ ਦੇ ਪੰਜ ਜਵਾਨਾਂ ਦੀ ਮੌਤ ਹੋ ਗਈ ਹੈ। ਬੀਐੱਸਐੱਫ ਵੱਲੋਂ ਜਾਰੀ ਬਿਆਨ ਮੁਤਾਬਕ ਇਹ ਘਟਨਾ ਅੱਜ ਹੀ ਵਾਪਰੀ ਹੈ। ਇਸ ਘਟਨਾ ਵਿੱਚ ਕੈਪਟਨ ਸਤੱਪਾ ਸਣੇ 6 ਲੋਕ ਜ਼ਖ਼ਮੀ ਹੋਏ ਸਨ। ਇੱਕ ਜਵਾਨ ਦੀ ਹਾਲਤ ਨਾਜ਼ੁਕ ਹੈ। ਮਾਮਲੇ ਦੀ ਜਾਂਚ ਲਈ ਕੋਰਟ ਆਫ ਇਨਕੁਆਇਰੀ ਮਾਰਕ ਕਰ ਦਿੱਤੀ ਗਈ ਹੈ। (ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਦੇਵੇਸ਼) #BSF #Firing #Amritsar

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Akal Takht likely to take a strict stance against ‘distortion’ of Gurbani

https://zeenews.india.com/india/akal-takht-likely-to-take-a-strict-stance-against-distortion-of-gurbani-2457133.html Report- Ravinder Singh Robin

Guru Ramdas ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ Akal Takhat Sahib ਤੋਂ ਨਗਰ ਕੀਰਤਨ |

https://www.youtube.com/watch?v=eL246JeuKyw #NagarKirtan #Amritsar #GuruRamdas ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਅੰਮ੍ਰਿਤਸਰ ਵਿੱਚ ਕੱਢਿਆ ਗਿਆ। ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਹੋਇਆ ਨਗਰ...

SAD President Sukhbir Singh Badal asks Punjab govt to buy vaccine doses worth Rs 1,000 Cr

https://zeenews.india.com/india/sad-president-sukhbir-singh-badal-asks-punjab-govt-to-buy-vaccine-doses-worth-rs-1000-cr-2365292.html

Exclusive: 3 ISIS-K terrorists will expose Afghan Gurdwara attack conspiracy

https://zeenews.india.com/world/exclusive-3-isis-k-terrorists-will-expose-afghan-gurdwara-attack-conspiracy-2477893.html Report- Ravinder Singh Robin

Coronavirus: How does it Impact Holy city Amritsar |

https://www.youtube.com/watch?v=ReEP9Pdgcw0 Since the World Health Organization declared a global health emergency for the Corona virus (COVID-19) outbreak and its hitting at various levels at many...