ITBP Bus Accident ਵਿੱਚ ਮਾਰੇ ਗਏ Tarntaran ਦੇ Dulla Singh ਦੇ ਪਰਿਵਾਰ ਦਾ ਹੋਇਆ ਬੁਰਾ ਹਾਲ| 

#itbp #tarntaran ਮੰਗਲਵਾਰ ਨੂੰ ਕਸ਼ਮੀਰ ਦੇ ਪਹਿਲਗਾਮ ਇਲਾਕੇ ਵਿੱਚ ਆਈਟੀਬੀਪੀ ਦੀ ਬੱਸ ਖੱਡ ਵਿੱਚ ਡਿੱਗਣ ਕਾਰਨ 7 ਜਵਾਨਾਂ ਦੀ ਮੌਤ ਹੋ ਗਈ ਸੀ।ਇਨ੍ਹਾਂ ਵਿੱਚ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਵਸਨੀਕ ਦੁੱਲਾ ਸਿੰਘ ਵੀ ਸ਼ਾਮਿਲ ਸਨ। ਦੁੱਲਾ ਸਿੰਘ ਦੀ ਮੌਤ ਦੀ ਖਬਰ ਤੋਂ ਬਾਅਦ ਉਨ੍ਹਾਂ ਦੇ ਘਰ ਵਿੱਚ ਮਾਤਮ ਪਸਰਿਆ ਹੋਇਆ ਹੈ। ਇਸ ਮੌਕੇ ਦੁੱਲਾ ਸਿੰਘ ਦੇ ਭਰਾਵਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦੁੱਲਾ ਸਿੰਘ ਦੇ ਪਰਿਵਾਰ ਦਾ ਖ਼ਿਆਲ ਰੱਖਿਆ ਜਾਵੇ। ਵੀਡੀਓ- ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਐਡਿਟ- ਰੋਹਿਤ ਲੋਹੀਆ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Pakistan: ETPB “sides” with land grabbers who encroached houses of Sikhs

https://www.dnaindia.com/world/report-pakistan-sikhs-evacuee-trust-property-board-etpb-teerath-singh-land-grabbers-2863698 REPORT- RAVINDER SINGH ROBIN

ਅਕਾਲੀ ਦਲ ਨੇ ‘ਭੁੱਲਾਂ ਬਖਸ਼ਾਉਣ’ ਲਈ ਸੇਵਾ ਕੀਤੀ, ਕੀ ਇਸ ਮਗਰੋਂ ਸਾਰੇ ਮਸਲੇ ਖ਼ਤਮ ਹੋ ਗਏ? |

https://www.youtube.com/watch?v=6k3N2pLBLto ਜਾਣੇ-ਅਣਜਾਣੇ ਕੀਤੀਆਂ ਭੁੱਲਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਤਿੰਨ ਦਿਨਾਂ ਤੱਕ ਸ੍ਰੀ ਦਰਬਾਰ ਸਾਹਿਬ ਸੇਵਾ ਕੀਤੀ। ਕੀ ‘ਭੁੱਲਾਂ ਬਖ਼ਸ਼ਾਉਣ’ ਲਈ ਦਰਬਾਰ ਸਾਹਿਬ...

DUNIYADARI EP – 19

https://youtu.be/3tk2PNYeQYA?si=Rth26mV-JCYeNbPy This week on #Duniyadaari (Ep 19): • Dr. S. Jaishankar’s Visit to Abu Dhabi – A new milestone in India-UAE relations. • Donald Trump’s...

SGPC ਪ੍ਰਧਾਨ Harjinder Singh Dhami ਨੇ ਦਰਬਾਰ ਸਾਹਿਬ ‘ਚ ਪੂਰੀ ਕੀਤੀ ਧਾਰਮਿਕ ਸਜ਼ਾ |

https://www.youtube.com/watch?v=asgz7z3TkTI ਐਸ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਰਬਾਰ ਸਾਹਿਬ ਵਿਚ ਜੋੜੇ ਅਤੇ ਬਰਤਨ ਸਾਫ਼ ਕਰਨ ਦੀ ਧਾਰਮਿਕ ਸਜ਼ਾ ਪੂਰੀ ਕੀਤੀ। ਅਕਾਲ ਤਖ਼ਤ...