ITBP Bus Accident ਵਿੱਚ ਮਾਰੇ ਗਏ Tarntaran ਦੇ Dulla Singh ਦੇ ਪਰਿਵਾਰ ਦਾ ਹੋਇਆ ਬੁਰਾ ਹਾਲ| 

#itbp #tarntaran ਮੰਗਲਵਾਰ ਨੂੰ ਕਸ਼ਮੀਰ ਦੇ ਪਹਿਲਗਾਮ ਇਲਾਕੇ ਵਿੱਚ ਆਈਟੀਬੀਪੀ ਦੀ ਬੱਸ ਖੱਡ ਵਿੱਚ ਡਿੱਗਣ ਕਾਰਨ 7 ਜਵਾਨਾਂ ਦੀ ਮੌਤ ਹੋ ਗਈ ਸੀ।ਇਨ੍ਹਾਂ ਵਿੱਚ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਵਸਨੀਕ ਦੁੱਲਾ ਸਿੰਘ ਵੀ ਸ਼ਾਮਿਲ ਸਨ। ਦੁੱਲਾ ਸਿੰਘ ਦੀ ਮੌਤ ਦੀ ਖਬਰ ਤੋਂ ਬਾਅਦ ਉਨ੍ਹਾਂ ਦੇ ਘਰ ਵਿੱਚ ਮਾਤਮ ਪਸਰਿਆ ਹੋਇਆ ਹੈ। ਇਸ ਮੌਕੇ ਦੁੱਲਾ ਸਿੰਘ ਦੇ ਭਰਾਵਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦੁੱਲਾ ਸਿੰਘ ਦੇ ਪਰਿਵਾਰ ਦਾ ਖ਼ਿਆਲ ਰੱਖਿਆ ਜਾਵੇ। ਵੀਡੀਓ- ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਐਡਿਟ- ਰੋਹਿਤ ਲੋਹੀਆ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

India and China Move Toward Better Ties

https://youtu.be/KWU13UZb4_Y?si=8D_mmt8C5pJNRWnP India and China are working to improve their relationship. China’s Foreign Minister, Wang Yi, is visiting India for important talks with India’s National Security...

Separated at partition, reuinted at social media – a teary meet after 74 years

https://zeenews.india.com/india/seperated-at-partition-reuinted-at-social-media-an-teary-meet-after-74-years-at-kartarpur-sahib-2427429.html Report- Ravinder Singh Robin

The India Today has quoted me : Pak fans Khalistani ambitions: Secessionist banners greet Sikh pilgrims as India fumes

https://www.indiatoday.in/mail-today/story/pak-fans-khalistani-ambitions-secessionist-banners-greet-sikh-pilgrims-as-india-fumes-1395178-2018-11-24

ਪਾਕਿਸਤਾਨ ’ਚ ਫਸੇ ਭਾਰਤੀ ਵਾਪਸੀ ਦੀ ਉਡੀਕ ’ਚ: ‘ਅਸੀਂ ਕਿਹੜਾ ਜਹਾਜ਼ ਮੰਗਦੇ ਹਾਂ, ਪੈਦਲ ਆ ਜਾਵਾਂਗੇ’ | BBC PUNJABI

https://www.youtube.com/watch?v=fCYEh_x-zoI ਕੋਰੋਨਾ ਕਰਕੇ ਲੱਗੇ ਲੌਕਡਾਊਨ ਵਿਚਾਲੇ ਕੁਝ ਭਾਰਤੀ ਪਾਕਿਸਤਾਨ ਵਿੱਚ ਫਸੇ ਹੋਏ ਹਨ। ਵੀਜ਼ਾ ਦੀ ਮਿਆਦ ਤਾਂ ਵਧ ਗਈ ਪਰ ਇਹ ਘਰ ਆਉਣਾ ਚਾਹੁੰਦੇ ਹਨ।...