Amritsar: Shiv Sena leader Sudhir Suri ਦਾ ਗੋਲੀਆਂ ਮਾਰ ਕੇ ਕਤਲ, ਮਾਹੌਲ ਤਣਾਅਪੂਰਨ |

ਅੰਮ੍ਰਿਤਸਰ ਵਿੱਚ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਗੋਲੀਆਂ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਸ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਦਰਅਸਲ ਸੁਧੀਰ ਸੂਰੀ ਗੋਪਾਲ ਮੰਦਿਰ ਚੌਕ ਵਿੱਖੇ ਮੰਦਿਰ ਦੇ ਬਾਹਰ ਧਰਨਾ ਲਗਾ ਕੇ ਬੈਠੇ ਸਨ, ਜਦੋਂ ਉਨ੍ਹਾਂ ਨੂੰ ਗੋਲੀਆਂ ਮਾਰੀਆਂ ਗਈਆਂ। ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਸ਼ਖ਼ਸ ਨੂੰ ਗ੍ਰਿਫ਼ਤਾਰ ਕੀਤਾ ਹੈ। ਵੀਡੀਓ- ਰਵਿੰਦਰ ਸਿੰਘ ਰੌਬਿਨ, ANI ਐਡਿਟ- ਸਦਫ਼ ਖ਼ਾਨ #shivsenaleader #amritsar
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

‘Attack on federalism’: Congress, SAD question Centre’s order empowering BSF in Punjab

https://zeenews.india.com/india/congress-sad-raise-eyebrows-over-centres-new-bsf-notification-in-punjab-2402368.html REPORT - RAVINDER SINGH ROBIN

Punjab Politics: Will small Sikh groups become a challenge for SAD(B)?

https://zeenews.india.com/india/punjab-politics-will-small-sikh-groups-become-a-challenge-for-sadb-2508798.html REPORT- RAVINDER SINGH ROBIN

The Wire has quoted me : India Summons Pakistani Diplomat Over Fashion Photos at Kartarpur Gurudwara

https://thewire.in/diplomacy/india-pakistan-diplomat-summoned-fashion-photos-kartarpur-gurudwara

Amritsar ‘ਚ Akal Takht ਨੇੜੇ ਖੁਦਾਈ ਦੌਰਾਨ ਮਿਲੀ ‘ਸੁਰੰਗ’, ਖੁਦਾਈ ਰੋਕੀ ਗਈ |

https://www.youtube.com/watch?v=upaV3kul-eg ਅੰਮ੍ਰਿਤਸਰ ਵਿੱਚ ਖੁਦਾਈ ਦੌਰਾਨ ਸੁਰੰਗ ਵਰਗਾ ਢਾਂਚਾ ਮਿਲਿਆ ਹੈ। ਅਕਾਲ ਤਖ਼ਤ ਦੇ ਨਾਲ ਜੋੜਾ ਘਰ ਤੇ ਗਠੜੀ ਘਰ ਬਣਾਉਣ ਲਈ ਖੁਦਾਈ ਹੋ ਰਹੀ ਸੀ।...