Sudhir Suri ਦੇ ਸਸਕਾਰ ਨਾ ਕਰਨ ‘ਤੇ ਅੜਿਆ ਪਰਿਵਾਰ, ‘ਸ਼ਹੀਦ’ ਦਾ ਦਰਜਾ ਦਿੱਤੇ ਜਾਣ ਦੀ ਹੈ ਮੰਗ| 

#shivsenaleader #amritsar #sudhirsurimurder ਸੂਰੀ ਦਾ ਪਰਿਵਾਰ ਸਸਕਾਰ ਨਾ ਕਰਨ ‘ਤੇ ਅੜਿਆ ਕਰ ਗਿਆ ਹੈ। ਪਰਿਵਾਰ ਅਤੇ ਸਮਰਥਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਉਨ੍ਹਾਂ ਨੂੰ ‘ਸ਼ਹੀਦ’ ਐਲਾਨਿਆ ਜਾਵੇ। 4 ਨਵੰਬਰ ਦੀ ਦੁਪਹਿਰ ਅੰਮ੍ਰਿਤਸਰ ਵਿੱਚ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਸ਼ਿਵ ਸੈਨਾ ਵੱਲੋਂ ਦਿੱਤੇ ਗਏ ਬੰਦ ਦੇ ਸੱਧੇ ਦਾ ਅਸਰ ਅੰਮ੍ਰਿਤਸਰ, ਜਲੰਧਰ ਤੇ ਪਟਿਆਲਾ ਵਿੱਚ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਅਸਮਾ ਹਾਫਿਜ਼/ਰੋਹਿਤ ਲੋਹੀਆ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Did political necessity compel Sukhbir Singh Badal to replace SGPC chief?

https://zeenews.india.com/india/did-sukhbir-singh-badal-replace-sgpc-s-president-due-to-political-necessity-2417199.html Report- Ravinder Singh Robin

Renovation of Jallianwala Bagh divide kin of martyrs

https://zeenews.india.com/india/renovation-of-jallianwala-bagh-divide-kin-of-martyrs-2391636.html Report- Ravinder Singh Robin

Punjab To Hold Three G20 Meetings Amid Threats By Pro-Khalistan Terror Outfits

https://zeenews.india.com/india/punjab-to-hold-three-g20-meetings-amid-threats-by-pro-khalistan-terror-outfits-2581006.html REPORT- RAVINDER SINGH ROBIN

Guru Nanak Dev Ji ਦਾ ਪ੍ਰਕਾਸ਼ ਪੁਰਬ: India ਤੋਂ Pakistan ਪੁੱਜਿਆ ਜਥਾ ਕੀ ਕਹਿ ਰਿਹਾ|

https://www.youtube.com/watch?v=9h6xlfd9pew ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਭਾਰਤ ਤੋਂ ਗਿਆ ਜੱਥਾ ਪਾਕਿਸਤਾਨ ਪਹੁੰਚ ਗਿਆ ਹੈ। ਸੰਗਤਾਂ ’ਚ ਪ੍ਰਕਾਸ਼ ਪੁਰਬ ਨੂੰ ਲੈ ਕੇ ਕਾਫੀ...