Gurdeep Singh Khera Interview: Parole ‘ਤੇ ਆਏ Sikh Prisoner ਨਾਲ ਗੱਲਬਾਤ |

ਗੁਰਦੀਪ ਸਿੰਘ ਖੈੜਾ ਉਨ੍ਹਾਂ ਸਿੱਖ ਕੈਦੀਆਂ ਦੀ ਲਿਸਟ ਵਿੱਚ ਹਨ ਜਿਨ੍ਹਾਂ ਦੀ ਰਿਹਾਈ ਦੀ ਮੰਗ ਸਿੱਖ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਹੈ..1990 ਤੋਂ ਜੇਲ੍ਹ ਵਿੱਚ ਬੰਦ ਹਨ। ਗੁਰਦੀਪ ਸਿੰਘ ਖੈੜਾ ਨੂੰ ਦਿੱਲੀ ਅਤੇ ਕਰਨਾਟਕ ਵਿੱਚ ਬੰਬ ਧਮਾਕਿਆਂ ਵਿੱਚ ਸ਼ਾਮਿਲ ਹੋਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ ਤੇ ਦੋਵੇਂ ਮਾਮਲਿਆਂ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਗੁਰਦੀਪ ਸਿੰਘ ਖੈੜਾ ਫਿਲਹਾਲ ਪੈਰੋਲ ਉੱਤੇ ਹਨ। ਸਿੱਖ ਕੈਦੀਆਂ ਦੀ ਰਿਹਾਈ ਲਈ ਮੁਹਾਲੀ ਵਿੱਚ ਕੌਮੀ ਇਨਸਾਫ਼ ਮੋਰਚਾ ਲਗਿਆ ਹੋਇਆ ਹੈ ਤਾਂ ਐੱਸਜੀਪੀਸੀ ਦਸਤਖ਼ਤ ਮੁਹਿੰਮ ਵੀ ਚਲਾ ਰਹੀ ਹੈ। ਗੁਰਦੀਪ ਸਿੰਘ ਖੈੜਾ ਮੁਤਾਬਕ ਅਜਿਹੇ ਮੋਰਚੇ ਜਾਇਜ਼ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਕਈ ਪਹਿਲੂਆਂ ਬਾਰੇ ਗੱਲਬਾਤ ਕੀਤੀ। ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਰਾਜਨ ਪਪਨੇਜਾ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Youth wing of Simranjit Singh Mann-led SAD(A) stirs controversy

https://zeenews.india.com/india/youth-wing-of-simranjit-singh-mann-led-sada-stirs-controversy-2490224.html REPORT- RAVINDER SINGH ROBIN

Should SGPC interfere in politics?

https://zeenews.india.com/india/should-sgpc-interfere-in-politics-2505520.html REPORT- RAVINDER SINGH ROBIN

Harmandir Sahib: Foreign countries ਤੋਂ ਦਾਨ ਭੇਜਣ ਦੀ FCRA ਕਾਨੂੰਨ ਤਹਿਤ ਮਿਲੀ ਇਜਾਜ਼ਤ |

https://www.youtube.com/watch?v=00ihqhf45pk ਭਾਰਤ ਦੀ ਕੇਂਦਰ ਸਰਕਾਰ ਨੇ ਕਾਨੂੰਨ ਤਹਿਤ ਇਹ ਇਜਾਜ਼ਤ ਦੇ ਦਿੱਤੀ ਹੈ ਕਿ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿੱਚ ਵਿਦੇਸ਼ ਤੋਂ ਵੀ ਦਾਨ ਭੇਜਿਆ ਜਾ...

Drone intrusion continues in Punjab, Governor Banwari Lal Purohit suggests border populace to remain extra vigilant

https://zeenews.india.com/india/drone-intrusion-continues-in-punjab-governor-banwari-lal-purohit-suggests-border-populace-to-remain-extra-vigilant-2509286.html REPORT- RAVINDER SINGH ROBIN