Gurdeep Singh Khera Interview: Parole ‘ਤੇ ਆਏ Sikh Prisoner ਨਾਲ ਗੱਲਬਾਤ |

ਗੁਰਦੀਪ ਸਿੰਘ ਖੈੜਾ ਉਨ੍ਹਾਂ ਸਿੱਖ ਕੈਦੀਆਂ ਦੀ ਲਿਸਟ ਵਿੱਚ ਹਨ ਜਿਨ੍ਹਾਂ ਦੀ ਰਿਹਾਈ ਦੀ ਮੰਗ ਸਿੱਖ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਹੈ..1990 ਤੋਂ ਜੇਲ੍ਹ ਵਿੱਚ ਬੰਦ ਹਨ। ਗੁਰਦੀਪ ਸਿੰਘ ਖੈੜਾ ਨੂੰ ਦਿੱਲੀ ਅਤੇ ਕਰਨਾਟਕ ਵਿੱਚ ਬੰਬ ਧਮਾਕਿਆਂ ਵਿੱਚ ਸ਼ਾਮਿਲ ਹੋਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ ਤੇ ਦੋਵੇਂ ਮਾਮਲਿਆਂ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਗੁਰਦੀਪ ਸਿੰਘ ਖੈੜਾ ਫਿਲਹਾਲ ਪੈਰੋਲ ਉੱਤੇ ਹਨ। ਸਿੱਖ ਕੈਦੀਆਂ ਦੀ ਰਿਹਾਈ ਲਈ ਮੁਹਾਲੀ ਵਿੱਚ ਕੌਮੀ ਇਨਸਾਫ਼ ਮੋਰਚਾ ਲਗਿਆ ਹੋਇਆ ਹੈ ਤਾਂ ਐੱਸਜੀਪੀਸੀ ਦਸਤਖ਼ਤ ਮੁਹਿੰਮ ਵੀ ਚਲਾ ਰਹੀ ਹੈ। ਗੁਰਦੀਪ ਸਿੰਘ ਖੈੜਾ ਮੁਤਾਬਕ ਅਜਿਹੇ ਮੋਰਚੇ ਜਾਇਜ਼ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਕਈ ਪਹਿਲੂਆਂ ਬਾਰੇ ਗੱਲਬਾਤ ਕੀਤੀ। ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਰਾਜਨ ਪਪਨੇਜਾ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Punjab teacher Kanwaljit Kaur rejects state award: ‘The system does not work’

https://www.youtube.com/watch?v=hUMcwPAUaRE A letter by math teacher Kanwaljit Kaur from a village in Amritsar is going viral. Ravinder Singh Robin talked to her about that, and...

Narendra Modi ਦੇ Birthday ਮੌਕੇ Punjab ‘ਚ farmers ਦਾ ਤਿੱਖਾ ਵਿਰੋਧ |

https://www.youtube.com/watch?v=FLy0XxflPec ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 71ਵੇਂ ਜਨਮ ਦਿਨ ਮੌਕੇ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ। ਅੱਜ ਹੀ ਦੇ ਦਿਨ ਖੇਤੀ ਬਿੱਲ...

Hindu journalist shot dead in Pakistan, march held in protest at Sukkur city in Sindh

https://zeenews.india.com/world/hindu-journalist-shot-dead-in-pakistan-journalists-union-take-out-protest-march-2349202.html