Blogs Amritpal Singh ਦੇ ਹੱਕ ਵਿੱਚ ਨਿਤਰੇ ਦਰਬਾਰ ਸਾਹਿਬ ਦੇ ਰਾਗੀ, ਸਰਕਾਰ ਨੂੰ ਕੀਤੀ ਅਪੀਲ | Ravinder Singh Robin March 25, 2023 Share FacebookTwitterLinkedinEmail ਸ਼੍ਰੋਮਣੀ ਰਾਗੀ ਸਭਾ ਸ਼੍ਰੀ ਦਰਬਾਰ ਸਾਹਿਬ ਵੱਲੋਂ ਖਾਲਿਸਤਾਨ ਹਮਾਇਤੀ ਅਮ੍ਰਿਤਪਾਲ ਦੇ ਹੱਕ ਵਿੱਚ ਬਿਆਨ ਜਾਰੀ ਕੀਤਾ ਗਿਆ। ਰਾਗੀ ਸਭਾ ਵੱਲੋਂ ਕਿਹਾ ਗਿਆ ਕਿ ਪੁਲਿਸ ਵੱਲੋਂ ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਖਿਲਾਫ ਜਾਰੀ ਕਾਰਵਾਈ ਕਾਨੂੰਨ ਦੇ ਮੁਤਾਬਕ ਨਹੀਂ ਹੈ। ਸ਼੍ਰੋਮਣੀ ਰਾਗੀ ਸਭਾ ਨੇ ਕਿਹਾ ਹੈ ਸਰਕਾਰ ਨੂੰ ਆਪਣੀ ਕਾਰਵਾਈ ਬੰਦ ਕਰਨੀ ਚਾਹੀਦੀ ਹੈ। ਸ਼੍ਰੋਮਣੀ ਰਾਗੀ ਸਭਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜੂਰੀ ਰਾਗੀਆਂ ਦੀ ਸੰਸਥਾ ਹੈ। ਦਰਬਾਰ ਸਾਹਿਬ ਦੇ ਹਜੂਰੀ ਰਾਗੀ ਹੋਣ ਦਾ ਮਤਲਬ ਉਹ ਰਾਗੀ ਜੱਥੇ ਜੋ ਉੱਥੇ ਕੀਰਤਨ ਕਰਦੇ ਹਨ। ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਰਾਜਨ ਪਪਨੇਜਾ Previous articleAmritpal Singh ਬਾਰੇ ਆਖਿਰ ਬੋਲੇ ਅਕਾਲ ਤਖ਼ਤ ਦੇ ਜਥੇਦਾਰ, ਦਿੱਤੀ ਇਹ ਨਸੀਹਤ |Next articleIndia Asks Iraq To Renovate Historic Baba Nanak Gurdwara In Baghdad Ravinder Singh RobinReporter, Traveller, Vlogger LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. Discover Latest Is Aam Aadmi Party in defensive mode ahead of Assembly Polls in Punjab? Ravinder Singh Robin - November 14, 2021 0 https://zeenews.india.com/india/is-aam-aadmi-party-in-defensive-mode-ahead-of-assembly-polls-in-punjab-2410303.html REPORT - RAVINDER SINGH ROBIN The TV9 Bharatvarsh has quoted me : काबुल के मंदिर में गूंजा ‘हरे रामा-हरे कृष्णा’, सोशल मीडिया पर वायरल हुआ वीडियो Ravinder Singh Robin - October 14, 2021 0 https://www.tv9hindi.com/trending/hindu-celebrated-navratri-festival-at-the-ancient-asamai-mandir-in-kabul-867888.html Amritsar: CM Charanjit Singh Channi Navjot Sidhu ਸਣੇ Golden Temple ਤੇ Jallianwalan Bagh ਪਹੁੰਚੇ Ravinder Singh Robin - September 22, 2021 0 https://www.youtube.com/watch?v=yRpXX_cgbLI ਪੰਜਾਬ ਦੇ ਨਵੇਂ ਮੁੱਖ ਮੰਤਰੀ ਚੰਰਨਜੀਤ ਸਿੰਘ ਚੰਨੀ ਅੰਮ੍ਰਿਤਸਰ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ। ਪੰਜਾਬ ਦੇ ਦੋਵੇਂ ਡਿਪਟੀ ਸੀਐੱਮ ਸੁਖਜਿੰਦਰ ਰੰਧਾਵਾ, ਓਪੀ ਸੋਨੀ ਵੀ... Schools Open: Punjab ’ਚ ਸਾਰੀਆਂ Classes ਲਈ ਖੁੱਲ੍ਹੇ ਸਕੂਲ, ਕੀ ਹਨ ਸਕੂਲਾਂ ਦੀਆਂ ਤਿਆਰੀਆਂ | Ravinder Singh Robin - August 2, 2021 0 https://www.youtube.com/watch?v=j6_zjJa6g4Y ਕਈ ਮਹੀਨਿਆਂ ਬਾਅਦ ਪੰਜਾਬ ‘ਚ 2 ਅਗਸਤ ਤੋਂ ਸਾਰੀਆਂ ਜਮਾਤਾਂ ਲਈ ਸਕੂਲ ਮੁੜ ਤੋਂ ਖੁੱਲ੍ਹ ਗਏ ਹਨ। ਪ੍ਰੀ-ਪ੍ਰਾਇਮਰੀ ਤੋਂ ਸੀਨੀਅਰ ਸੈਕੰਡਰੀ ਤੱਕ ਸਾਰੀਆਂ ਜਮਾਤਾਂ... Amritpal Singh: Police ਵੱਲੋਂ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਦੇ ਹੱਕ ‘ਚ SGPC ਦਾ ਮਾਰਚ | Ravinder Singh Robin - March 31, 2023 0 https://www.youtube.com/watch?v=OYrph6oid78