Amritpal Singh ਬਾਰੇ ਆਖਿਰ ਬੋਲੇ ਅਕਾਲ ਤਖ਼ਤ ਦੇ ਜਥੇਦਾਰ, ਦਿੱਤੀ ਇਹ ਨਸੀਹਤ |

ਅਮ੍ਰਿਤਪਾਲ ਸਿੰਘ ਖਿਲਾਫ਼ ਪੰਜਾਬ ਪੁਲਿਸ ਦੀ ਕਾਰਵਾਈ ਉੱਤੇ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਪੁਲਿਸ ਵੱਲੋਂ ਪੱਤਰਕਾਰਾਂ ਉੱਤੇ ਕਥਿਤ ਕਾਰਵਾਈ ਨੂੰ ਵੀ ਮੰਦਭਾਗਾ ਦੱਸਿਆ ਹੈ। ਹਰਪ੍ਰੀਤ ਸਿੰਘ ਨੇ ਅਮ੍ਰਿਤਪਾਲ ਸਿੰਘ ਨੂੰ ਵੀ ਗ੍ਰਿਫ਼ਤਾਰੀ ਦੇਣ ਦੀ ਅਪੀਲ ਕੀਤੀ ਹੈ। ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਰਾਜਨ ਪਪਨੇਜਾ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

India and China Move Toward Better Ties

https://youtu.be/KWU13UZb4_Y?si=8D_mmt8C5pJNRWnP India and China are working to improve their relationship. China’s Foreign Minister, Wang Yi, is visiting India for important talks with India’s National Security...

Coronavirus: Akal Takhat ਦੇ ਜਥੇਦਾਰ ਨੇ Vaccination ਬਾਰੇ ਕੇਂਦਰ ਸਰਕਾਰ ਨੂੰ ਕੀ ਕਿਹਾ |

https://www.youtube.com/watch?v=xMLf0cNhTi4 #Coronavirus#Jathedar#Vaccination ਅਕਾਲ ਤਖ਼ਤ ਦੇ ਜਥੇਦਾਰ ਨੇ ਵੈਕਸੀਨੇਸ਼ਨ ਦੇ ਮੁੱਦੇ ’ਤੇ ਕੇਂਦਰ ਸਰਕਾਰ ਨੂੰ ਘੇਰਿਆ। ਉਨ੍ਹਾਂ ਨੇ ਕਿਹਾ ਕਿ ਆਕਸੀਜਨ ਅਤੇ ਦਵਾਈਆਂ ਦੀ ਘਾਟ ਕਾਰਨ...

Rahul Gandhi Sri Darbar Sahib ਵਿਖੇ ਨਤਮਸਤਕ ਹੋਏ|

https://www.youtube.com/shorts/_waIY0rVpJM ਵੀਡੀਓ - ਰਵਿੰਦਰ ਸਿੰਘ ਰੌਬਿਨ

Amritsar Nirankari Bhawan blast: Accused Bikramjit’s mother refutes charges |

https://www.youtube.com/watch?v=y5cTRKnrB1I ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਦਾਅਵਾ ਕਿ ਅਜਨਾਲਾ ਨਿਰੰਕਾਰੀ ਭਵਨ ’ਚ ਬੰਬ ਧਮਾਕੇ ਸਬੰਧੀ ਹਮਲੇ ਦੀ ਮਾਸਟਰਮਾਈਂਡ ISI ਅਤੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਹੈ।...

Bhangra: ਬੋਲੀਆਂ ਨਾਲ coronavirus ਬਾਰੇ aware ਕਰਦੇ Amritsar ਦੇ ਗੱਭਰੂ |

https://www.youtube.com/watch?v=pDkIBJvwT2E ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਭੰਗੜਾ ਪਾਉਂਦੇ ਇਹ ਗੱਭਰੂ ਬੋਲੀਆਂ ਰਾਹੀਂ ਕੋਰੋਨਾਵਾਇਰਸ ਬਾਰੇ ਸੁਚੇਤ ਕਰਨ ਦੇ ਮਕਸਦ ਨਾਲ ਇਕੱਠੇ ਹੋਏ ਹਨ। ਇਨ੍ਹਾਂ ਮੁਤਾਬਕ ਮਨੋਰੰਜਨ ਦੇ...