Amritsar ਦੇ ਰਹਿਣ ਵਾਲੇ Harpal Singh ਦੀ Imphal border ‘ਤੇ ਗੋਲੀ ਲੱਗਣ ਨਾਲ ਮੌਤ |

ਬੀਤੇ ਐਤਵਾਰ ਮਣੀਪੁਰ ਦੇ ਇੰਫਾਲ ਬਾਰਡਰ ‘ਤੇ ਪੈਟ੍ਰੋਲਿੰਗ ਦੌਰਾਨ ਗੋਲੀ ਲੱਗਣ ਨਾਲ ਹੌਲਦਾਰ ਹਰਪਾਲ ਸਿੰਘ ਦੀ ਮੌਤ ਹੋ ਗਈ ਸੀ। ਮ੍ਰਿਤਕ ਹਰਪਾਲ ਸਿੰਘ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਦੇ ਰਹਿਣ ਵਾਲੇ ਸਨ। ਉਨ੍ਹਾਂ ਦੇ ਘਰ ਉਨ੍ਹਾਂ ਦੀ ਪਤਨੀ, ਇੱਕ 13 ਸਾਲ ਦਾ ਪੁੱਤਰ ਅਤੇ ਮਾਪੇ ਹਨ। ਹਰਪਾਲ ਸਿੰਘ ਦੀ ਪਤਨੀ ਨੇ ਕੰਵਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਫੌਜ ਦੇ ਜਵਾਨ ਆਏ ਸਨ ਤੇ ਉਨ੍ਹਾਂ ਨੇ ਹੀ ਹਰਪਾਲ ਦੀ ਮੌਤ ਬਾਰੇ ਜਾਣਕਾਰੀ ਦਿੱਤੀ ਸੀ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਆਤੁਲ ਗੌਤਮ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Coronavirus: UK returnee travelled by Shatabdi, confirmed positive |

https://www.youtube.com/watch?v=YrX_i_Gd_MU A UK returnee has been confirmed positive for COVID-19 in Amritsar where he reached by Shatabdi. He also booked a cab to reach his...

Punjab ਕਿਹੜੇ ਮਾਡਲ ਤੇ ਚੱਲ ਰਿਹਾ ਤੇ ਸਿੱਖਿਆ ਦੇ ਹਾਲ ਬਾਰੇ Education Minister ਨੇ ਕੀ ਕਿਹਾ।

https://youtu.be/SynS-zB6i7Y?si=8ukFL84eJmM0Kb5x ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਵਿੱਚ ਸਿੱਖਿਆ ਦੇ ਹਾਲਾਤ, ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੇ ਪੰਜਾਬ ਵਿੱਚ ਸਰਗਰਮ ਹੋਣ ਦੇ...

Will Amritpal Singh-Led WPD Thrive on Vacuum Created in Punjab Due To Unemployment And Drug Abuse?

https://zeenews.india.com/india/will-amritpal-singh-led-wpd-thrive-on-vacuum-created-in-punjab-due-to-unemployment-and-drug-abuse-2578438.html REPORT- RAVINDER SINGH ROBIN

Why has Pakistan not offered passage to Sharda Peeth?

https://www.dnaindia.com/analysis/column-why-has-pakistan-not-offered-passage-to-sharda-peeth-2852500 REPORT- RAVINDER SINGH ROBIN

Sikhs’ killing in Khyber Pakhtunkhwa evokes sharp criticism from India, Pakistan

https://zeenews.india.com/india/sikhs-killing-in-khyber-pakhtunkhwa-evokes-sharp-criticism-from-india-pakistan-2463883.html Report- Ravinder Singh Robin