Blogs Amritsar ਦੇ ਰਹਿਣ ਵਾਲੇ Harpal Singh ਦੀ Imphal border ‘ਤੇ ਗੋਲੀ ਲੱਗਣ ਨਾਲ ਮੌਤ | Ravinder Singh Robin May 3, 2023 Share FacebookTwitterLinkedinEmail ਬੀਤੇ ਐਤਵਾਰ ਮਣੀਪੁਰ ਦੇ ਇੰਫਾਲ ਬਾਰਡਰ ‘ਤੇ ਪੈਟ੍ਰੋਲਿੰਗ ਦੌਰਾਨ ਗੋਲੀ ਲੱਗਣ ਨਾਲ ਹੌਲਦਾਰ ਹਰਪਾਲ ਸਿੰਘ ਦੀ ਮੌਤ ਹੋ ਗਈ ਸੀ। ਮ੍ਰਿਤਕ ਹਰਪਾਲ ਸਿੰਘ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਦੇ ਰਹਿਣ ਵਾਲੇ ਸਨ। ਉਨ੍ਹਾਂ ਦੇ ਘਰ ਉਨ੍ਹਾਂ ਦੀ ਪਤਨੀ, ਇੱਕ 13 ਸਾਲ ਦਾ ਪੁੱਤਰ ਅਤੇ ਮਾਪੇ ਹਨ। ਹਰਪਾਲ ਸਿੰਘ ਦੀ ਪਤਨੀ ਨੇ ਕੰਵਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਫੌਜ ਦੇ ਜਵਾਨ ਆਏ ਸਨ ਤੇ ਉਨ੍ਹਾਂ ਨੇ ਹੀ ਹਰਪਾਲ ਦੀ ਮੌਤ ਬਾਰੇ ਜਾਣਕਾਰੀ ਦਿੱਤੀ ਸੀ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਆਤੁਲ ਗੌਤਮ Previous articleParkash Singh Badal ਦੇਹਾਂਤ ਮੌਕੇ ਪੰਜਾਬੀ ਨੌਜਵਾਨ ਉਨ੍ਹਾਂ ਨੂੰ ਕਿਵੇਂ ਯਾਦ ਕਰ ਰਹੇ ਹਨ |Next articleAmritsar blast: Golden temple ਨੇੜੇ ਹੋਏ ਧਮਾਕੇ ਦੇ ਮਾਮਲੇ ‘ਚ ਸ਼ੁਰੂਆਤੀ ਜਾਂਚ ਵਿੱਚ ਕੀ ਪਤਾ ਲੱਗਿਆ | Ravinder Singh RobinReporter, Traveller, Vlogger LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. Discover Latest Guru Granth Sahib ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਦਰਬਾਰ ਸਾਹਿਬ ਵੱਡੀ ਗਿਣਤੀ ‘ਚ ਪਹੁੰਚੇ ਲੋਕ | Ravinder Singh Robin - August 24, 2025 0 https://www.youtube.com/watch?v=vQLYSoDq_Kg ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਦਰਬਾਰ ਸਾਹਿਬ ਪਹੁੰਚੀਆਂ ਹੋਈਆਂ ਹਨ। ਇਸ ਮੌਕੇ ਪੰਜ ਪਿਆਰਿਆਂ ਦੀ ਅਗਵਾਈ... The iChowk has quoted me : ‘हर-हर महादेव, पाकिस्तान जिंदाबाद’ : इमरान खान के राज में ये क्या हो रहा है Ravinder Singh Robin - July 7, 2019 0 https://www.ichowk.in/politics/in-pakistan-sialkot-1000-years-old-shivala-teja-singh-mandir-open-for-prayers-after-72-years-initiative-by-pm-imran-khan/story/1/15386.html The Free Press Journal has quoted me : Who Is Ramesh Singh Arora? First Sikh Minister Of Pakistan’s Punjab Province Ravinder Singh Robin - March 7, 2024 0 https://www.freepressjournal.in/world/who-is-ramesh-singh-arora-first-sikh-minister-of-pakistans-punjab-province Sikh man’s ‘Sewa’ at Amritsar mosque spreads message of universal brotherhood Ravinder Singh Robin - February 12, 2022 0 https://zeenews.india.com/india/sikh-mans-sewa-at-amritsar-mosque-spreads-message-of-universal-brotherhood-2435887.html Report- Ravinder Singh Robin Exodus of Hindus from Pakistan Ravinder Singh Robin - February 26, 2020 0 https://youtu.be/t5SUrZawBkM The exodus of Hindus from #Pakistan is continue. It is pertinent to mention that despite December 31, 2014 cut off date...