Blogs Amritsar blast: Golden temple ਨੇੜੇ ਹੋਏ ਧਮਾਕੇ ਦੇ ਮਾਮਲੇ ‘ਚ ਸ਼ੁਰੂਆਤੀ ਜਾਂਚ ਵਿੱਚ ਕੀ ਪਤਾ ਲੱਗਿਆ | Ravinder Singh Robin May 8, 2023 Share FacebookTwitterLinkedinEmail ਅੰਮ੍ਰਿਤਸਰ ਵਿੱਚ ਹਰਮਿੰਦਰ ਸਾਹਿਬ ਨੇੜੇ ਵਿਰਾਸਤੀ ਗਲਿਆਰੇ ਵਿੱਚ ਸ਼ਨੀਵਾਰ ਰਾਤ ਅਤੇ ਸੋਮਵਾਰ ਤੜਕੇ ਧਮਾਕੇ ਹੋਣ ਦੀ ਪੁਸ਼ਟੀ ਹੋਈ ਹੈ। ਧਮਾਕੇ ਦੀ ਖ਼ਬਰ ਤੋਂ ਤੁਰੰਤ ਬਾਅਦ ਪੁਲਿਸ ਦੀਆਂ ਟੀਮਾ ਮੌਕੇ ਉੱਤੇ ਪਹੁੰਚ ਗਈਆਂ ਅਤੇ ਪੂਰੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਸ਼ੁਰੂਆਤੀ ਜਾਂਚ ਵਿੱਚ ਇਸ ਨੂੰ ਘੱਟ ਸਮਰਥਾ ਵਾਲਾ ਧਮਾਕਾ ਦੱਸਿਆ ਜਾ ਰਿਹਾ ਹੈ। ਡੀਜੀਪੀ ਗੌਰਵ ਯਾਦਵ ਖੁਦ ਮੌਕੇ ਉੱਤੇ ਪਹੁੰਚੇ ਅਤੇ ਧਮਾਕੇ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ। ਵੀਡੀਓ- ਰਵਿੰਦਰ ਸਿੰਗ ਰੌਬਿਨ, ਐਡਿਟ- ਸ਼ਾਹਨਵਾਜ਼ ਅਹਿਮਦ #amritsarblast #goldentemple Previous articleAmritsar ਦੇ ਰਹਿਣ ਵਾਲੇ Harpal Singh ਦੀ Imphal border ‘ਤੇ ਗੋਲੀ ਲੱਗਣ ਨਾਲ ਮੌਤ |Next articleAmritsar ਵਿੱਚ Golden Temple ਨੇੜੇ Blast : 5 ਜਣੇ ਕਾਬੂ | Ravinder Singh RobinReporter, Traveller, Vlogger LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. Discover Latest Should SGPC interfere in politics? Ravinder Singh Robin - September 4, 2022 0 https://zeenews.india.com/india/should-sgpc-interfere-in-politics-2505520.html REPORT- RAVINDER SINGH ROBIN करतारपुर साहिब: पाकिस्तान ने भारत और सिख समुदाय के दबाव में बदला फ़ैसला? Ravinder Singh Robin - November 9, 2020 0 https://www.bbc.com/hindi/international-54844896 REPORT- RAVINDER SINGH ROBIN Australia Kirpan ban controversy deepens, SGPC seeks GoI intervention Ravinder Singh Robin - May 20, 2021 0 https://zeenews.india.com/india/australia-kirpan-ban-controversy-deepens-sgpc-seeks-goi-intervention-2363319.html Media in India, Pakistan must play responsible role in cementing ties Ravinder Singh Robin - December 7, 2010 0 Published: December 7 2010, 20:00 Amritsar Dec.7 (ANI): An eminent Pakistani journalist has said "the media can and play a responsible and vital... Sikhs demands declassification of documents relating to Operation Bluestar Ravinder Singh Robin - June 2, 2014 0 By Ravinder singh Robin Amritsar, June 2 (ANI): Sikh intellectuals as well as Sikh radicals maintain that the scars following army action in Golden Temple,...