Golden temple ਦੇ ਲੰਗਰ ਹਾਲ ਦੀ ਛੱਤ ਉੱਤੇ ਚਲਦਾ ਅਨੋਖਾ turban clinic ਕਿਵੇਂ ਕਰਦਾ ਹੈ ਕੰਮ |

ਅੰਮ੍ਰਿਤਸਰ ਵਿੱਚ ਕੁਝ ਸਿੱਖ ਸੰਸਥਾਵਾਂ ਨੌਜਵਾਨਾਂ ਨੂੰ ਵੱਖੋ-ਵੱਖ ਤਰ੍ਹਾਂ ਦੀਆਂ ਪੱਗਾਂ ਬੰਨ੍ਹਣੀਆਂ ਸਿਖਾ ਰਹੀਆਂ ਹਨ। ਇੱਕ ਸੰਸਥਾ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਦੀ ਛੱਤ ਉੱਤੇ ਐਤਵਾਰ ਦੇ ਐਤਵਾਰ ਨੌਜਵਾਨਾਂ ਨੂੰ ਪੱਗਾਂ ਬੰਨ੍ਹਣੀਆਂ ਸਿਖਾਉਂਦੀ ਹੈ। ਵੇਖੋ ਇਹ ਨੌਜਵਾਨ ਕਿਵੇਂ ਪੱਗਾਂ ਬੰਨ੍ਹਣੀਆਂ ਸਿੱਖ ਵੀ ਰਹੇ ਹਨ ਤੇ ਸਿਖਾ ਵੀ ਰਹੇ ਹਨ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਸਦਫ਼ ਖ਼ਾਨ #turban #turbanclinic
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Congress preparing a roadmap in Punjab while eyeing 2024 Lok Sabha Elections

https://zeenews.india.com/india/congress-preparing-a-roadmap-in-punjab-while-eyeing-2024-lok-sabha-elections-2545373.html REPORT- RAVINDER SINGH ROBIN

Hindu pilgrims cancel trip to Pakistan after High Commission issues last moment visas

https://www.dnaindia.com/world/report-pakistan-high-commission-in-delhi-hindu-jatha-hindu-pilgrimage-2863701 REPORT- RAVINDER SINGH ROBIN

100 Years of Mohammad Rafi: Punjab ਦੇ Amritsar ਦਾ ਉਹ ਪਿੰਡ ਜਿਸ ਦੀਆਂ ਫ਼ਿਜ਼ਾਵਾਂ ‘ਚ ਉਨ੍ਹਾਂ ਦੇ ਗੀਤ ਗੂੰਜਦੇ

https://www.youtube.com/watch?v=Uych0ZS-9fE ਅੰਮ੍ਰਿਤਸਰ ਵਿੱਚ ਕੋਟਲਾ ਸੁਲਤਾਨ ਸਿੰਘ ਗਾਇਕ ਮੁਹੰਮਦ ਰਫ਼ੀ ਦਾ ਪਿੰਡ ਹੈ, ਇਹ ਉਹ ਪਿੰਡ ਹੈ ਜਿਸ ਦੀਆਂ ਫ਼ਿਜ਼ਾਵਾਂ ’ਚ ਮੁਹੰਮਦ ਰਫੀ ਗਾਵਾਂ ਚਾਰਦੇ ਹੋਏ...

The Republic World has quoted me : International Yoga Day 2019: From China To France And Saudi Arabia, Here’s How The World Marked The...

https://www.republicworld.com/india-news/general-news/international-yoga-day-2019-from-china-to-france-and-saudi-arabia-heres-how-the-world-marked-the-day.html