Uncategorized Golden temple ਦੇ ਲੰਗਰ ਹਾਲ ਦੀ ਛੱਤ ਉੱਤੇ ਚਲਦਾ ਅਨੋਖਾ turban clinic ਕਿਵੇਂ ਕਰਦਾ ਹੈ ਕੰਮ | Ravinder Singh Robin August 21, 2023 Share FacebookTwitterLinkedinEmail ਅੰਮ੍ਰਿਤਸਰ ਵਿੱਚ ਕੁਝ ਸਿੱਖ ਸੰਸਥਾਵਾਂ ਨੌਜਵਾਨਾਂ ਨੂੰ ਵੱਖੋ-ਵੱਖ ਤਰ੍ਹਾਂ ਦੀਆਂ ਪੱਗਾਂ ਬੰਨ੍ਹਣੀਆਂ ਸਿਖਾ ਰਹੀਆਂ ਹਨ। ਇੱਕ ਸੰਸਥਾ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਦੀ ਛੱਤ ਉੱਤੇ ਐਤਵਾਰ ਦੇ ਐਤਵਾਰ ਨੌਜਵਾਨਾਂ ਨੂੰ ਪੱਗਾਂ ਬੰਨ੍ਹਣੀਆਂ ਸਿਖਾਉਂਦੀ ਹੈ। ਵੇਖੋ ਇਹ ਨੌਜਵਾਨ ਕਿਵੇਂ ਪੱਗਾਂ ਬੰਨ੍ਹਣੀਆਂ ਸਿੱਖ ਵੀ ਰਹੇ ਹਨ ਤੇ ਸਿਖਾ ਵੀ ਰਹੇ ਹਨ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਸਦਫ਼ ਖ਼ਾਨ #turban #turbanclinic Previous articleAmritsar ਵਿੱਚ ਪਿਉ ਨੇ ਧੀ ਦਾ ਅਣਖ ਦੇ ਨਾਂ ਉੱਤੇ ‘ਕੀਤਾ ਕਤਲ’, ਪੂਰਾ ਮਾਮਲਾ ਜਾਣੋ |Next articleAmritsar ‘ਚ ਨਾਬਾਲਗ਼ ਕੁੜੀ ਦਾ ਕਤਲ, ਮੁਲਜ਼ਮ ਵਿਆਹ ਲਈ ਪਾਉਂਦਾ ਸੀ ਦਬਾਅ | Ravinder Singh RobinReporter, Traveller, Vlogger LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. Discover Latest Mega cricket series to resume after Covid pandemic Ravinder Singh Robin - September 11, 2022 0 https://zeenews.india.com/cricket/mega-cricket-series-to-resume-after-covid-pandemic-2508751.html REPORT- RAVINDER SINGH ROBIN Indus Waters Treaty Under Strain: Terrorism vs. Trust Ravinder Singh Robin - May 19, 2025 0 https://youtu.be/aAB-Yi-nvN8?si=Iejq8Af5jhLPKNIi The Indus Waters Treaty, signed in 1960 with the spirit of “goodwill, friendship, and cooperation,” gave water-sharing rights to India and Pakistan. However, repeated... Should SGPC interfere in politics? Ravinder Singh Robin - September 4, 2022 0 https://zeenews.india.com/india/should-sgpc-interfere-in-politics-2505520.html REPORT- RAVINDER SINGH ROBIN Partition ਦੇ ਵਿਛੜੇ ਸਿੱਕਾ ਖ਼ਾਨ 74 ਸਾਲ ਬਾਅਦ ਭਰਾ ਨੂੰ ਮਿਲਣ Pakistan ਜਾ ਰਹੇ ਹਨ Ravinder Singh Robin - March 26, 2022 0 https://www.youtube.com/watch?v=Cl4ItcEkVZk ਭਾਰਤ ਤੇ ਪਾਕਿਸਤਾਨ ਦੀ ਵੰਡ ਦੌਰਾਨ ਵਿਛੜੇ ਭਰਾਵਾਂ ਵਿੱਚੋਂ ਭਾਰਤ ਰਹਿੰਦੇ ਮੁਹੰਮਦ ਸਿੱਕਾ ਖ਼ਾਨ ਨੂੰ ਪਾਕਿਸਤਾਨ ਹਾਈ ਕਮਿਸ਼ਨ ਵੱਲੋਂ ਵੀਜ਼ਾ ਮੁਹੱਈਆ ਕਰਵਾਇਆ ਗਿਆ ਹੈ।... ਹਮੀਦਾ ਬਾਨੋ, ਦੋ ਦਹਾਕੇ ਪਹਿਲਾਂ ਗੁਆਚੀ ਭਾਰਤੀ ਔਰਤ ਪਾਕਿਸਤਾਨ ਤੋਂ ਵਤਨ ਪਰਤੀ, ‘ਮੈਂ 23 ਸਾਲ ਜ਼ਿੰਦਾ ਲਾਸ਼ ਬਣ ਕੇ ਰਹੀ’ Ravinder Singh Robin - December 17, 2024 0 https://www.bbc.com/punjabi/articles/c4g3z92r9d8o By Ravinder Singh Robin