Amritpal Singh ਦੀ ਮਾਂ ਦੀ ਗ੍ਰਿਫ਼ਤਾਰੀ, ਚੇਤਨਾ ਮਾਰਚ ਰੁਕਿਆ, ਦਮਦਮਾ ਸਾਹਿਬ ਵਿਖੇ ਕੀ ਮਾਹੌਲ|

‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਦੀ ਮਾਂ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕਰਕੇ ਤਿੰਨ ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਅਮ੍ਰਿਤਪਾਲ ਸਿੰਘ ਦੀ ਮਾਂ ਦੀ ਇਹ ਗ੍ਰਿਫ਼ਤਾਰੀ ਅੰਮ੍ਰਿਤਸਰ ਵਿੱਚ ਉਸ ਵੇਲੇ ਹੋਈ ਜਦੋਂ ਉਹ ਚੇਤਨਾ ਮਾਰਚ ਲਈ ਤਖਤ ਸ਼੍ਰੀ ਦਮਦਮਾ ਸਾਹਿਬ ਲਈ ਰਵਾਨਾ ਹੋ ਰਹੇ ਸਨ। ਪੁਲਿਸ ਮੁਤਾਬਕ ਇਹ ਗ੍ਰਿਫ਼ਤਾਰੀ ਅਹਿਤੀਆਤ ਵਜੋਂ ਕੀਤੀ ਗਈ ਹੈ। ਉੱਧਰ ਅਮ੍ਰਿਤਪਾਲ ਦੇ ਪਿਤਾ ਮੁਤਾਬਕ ਇਹ ਸਭ ਉਨ੍ਹਾਂ ਦੇ ਚੇਤਨਾ ਮਾਰਚ ਨੂੰ ਫੇਲ੍ਹ ਕਰਨ ਲਈ ਕੀਤਾ ਗਿਆ ਹੈ। ਰਿਪੋਰਟ- ਰਵਿੰਦਰ ਸਿੰਘ ਰੌਬਿਨ, ਗਗਨਦੀਪ ਸਿੰਘ ਐਡਿਟ- ਸਦਫ਼ ਖ਼ਾਨ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

All eyes on AAP govt’s performance in Punjab to fulfil its prepoll promises

https://zeenews.india.com/india/all-eyes-on-aap-govts-performance-in-punjab-to-fulfil-its-prepoll-promises-2448907.html Report- Ravinder Singh Robin

BJP’s Sunil Jakhar may open new front against Congress in Punjab politics

https://zeenews.india.com/punjab/bjp-s-sunil-jakhar-may-open-new-front-against-congress-in-punjab-politics-2465478.html Report- Ravinder Singh Robin

Navjot Sidhu vs Bikram Majithia from Amritsar East – the most thrilling contest this poll season

https://zeenews.india.com/india/navjot-sidhu-vs-bikram-majithia-from-amritsar-east-the-most-thrilling-contest-this-poll-season-2432796.html Report- Ravinder Singh Robin

Corona scares police and their families in Punjab

https://www.youtube.com/watch?v=9k5zZCE8b2Q As the country imposes restrictions due to the coronavirus outbreak in India, police are still at risk. A report from Amritsar, Punjab, byAs the...

India, Pakistan can manage their ties: Bashir

Rediff.com  » News » India, Pakistan can manage their ties: Bashir By Ravinder Singh Robin February 26, 2010 21:19 IST Having earlier talked about giving a blank cheque...