Blogs Amritpal Singh ਦੀ ਮਾਂ ਦੀ ਗ੍ਰਿਫ਼ਤਾਰੀ, ਚੇਤਨਾ ਮਾਰਚ ਰੁਕਿਆ, ਦਮਦਮਾ ਸਾਹਿਬ ਵਿਖੇ ਕੀ ਮਾਹੌਲ| Ravinder Singh Robin April 8, 2024 Share FacebookTwitterLinkedinEmail ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਦੀ ਮਾਂ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕਰਕੇ ਤਿੰਨ ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਅਮ੍ਰਿਤਪਾਲ ਸਿੰਘ ਦੀ ਮਾਂ ਦੀ ਇਹ ਗ੍ਰਿਫ਼ਤਾਰੀ ਅੰਮ੍ਰਿਤਸਰ ਵਿੱਚ ਉਸ ਵੇਲੇ ਹੋਈ ਜਦੋਂ ਉਹ ਚੇਤਨਾ ਮਾਰਚ ਲਈ ਤਖਤ ਸ਼੍ਰੀ ਦਮਦਮਾ ਸਾਹਿਬ ਲਈ ਰਵਾਨਾ ਹੋ ਰਹੇ ਸਨ। ਪੁਲਿਸ ਮੁਤਾਬਕ ਇਹ ਗ੍ਰਿਫ਼ਤਾਰੀ ਅਹਿਤੀਆਤ ਵਜੋਂ ਕੀਤੀ ਗਈ ਹੈ। ਉੱਧਰ ਅਮ੍ਰਿਤਪਾਲ ਦੇ ਪਿਤਾ ਮੁਤਾਬਕ ਇਹ ਸਭ ਉਨ੍ਹਾਂ ਦੇ ਚੇਤਨਾ ਮਾਰਚ ਨੂੰ ਫੇਲ੍ਹ ਕਰਨ ਲਈ ਕੀਤਾ ਗਿਆ ਹੈ। ਰਿਪੋਰਟ- ਰਵਿੰਦਰ ਸਿੰਘ ਰੌਬਿਨ, ਗਗਨਦੀਪ ਸਿੰਘ ਐਡਿਟ- ਸਦਫ਼ ਖ਼ਾਨ Previous articleBridging Borders: The Invisible Threads Of Indo-Pak Radio HarmonyNext articleFour-Way Battle: Evaluating Amritsar’s Parliamentary Election Candidates Ravinder Singh RobinReporter, Traveller, Vlogger LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. Discover Latest PM Modi ਨੇ 26 December ‘ਵੀਰ ਬਾਲ ਦਿਵਸ’ ਵਜੋਂ ਮਨਾਏ ਜਾਣ ਦਾ ਐਲਾਨ ਕੀਤਾ ਪਰ SGPC ਦੀ ਮੈਂਬਰ ਨੇ ਜਤਾਇਆ ਇਤਰਾਜ਼ Ravinder Singh Robin - January 9, 2022 0 https://www.youtube.com/watch?v=2YUAWkzLFI4 #PMModi #GuruGobindSingh #SGPC ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਐਲਾਨ ਕੀਤਾ ਹੈ ਕਿ ਛੋਟੇ ਸਾਹਿਬਜ਼ਾਦਿਆਂ ਦੀ... Gurdas Maan ਦੇ ਗਾਣੇ Gal Sunoh Punjabi Dosto ਨੂੰ ਲੈ ਕੇ ਛਿੜਿਆ ਵਿਵਾਦ, ਲੋਕ ਕੀ ਕਹਿ ਰਹੇ | Ravinder Singh Robin - September 13, 2022 0 https://www.youtube.com/watch?v=z3QWWdcW75s Manmohan Singh’s demise: ਸਾਬਕਾ ਪ੍ਰਧਾਨ ਮੰਤਰੀ ਦੇ ਜਾਣਕਾਰ ਉਨ੍ਹਾਂ ਦੀਆਂ ਕਿਹੜੀਆਂ ਗੱਲਾਂ ਯਾਦ ਕਰ ਰਹੇ Ravinder Singh Robin - December 27, 2024 0 https://www.youtube.com/watch?v=1OP1xUg-Z0M ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦੇਹਾਂਤ ਮਗਰੋਂ ਉਹਨਾਂ ਦੇ ਸੰਪਰਕ ਵਿੱਚ ਰਹੇ ਲੋਕ ਉਨ੍ਹਾਂ ਦੀ ਸਾਦਗੀ, ਵਿਦਵਤਾ ਅਤੇ ਹੋਰ ਅਨੇਕਾਂ ਖੂਬੀਆਂ ਨੂੰ... Coronavirus ਨੇ Punjab ਦੇ ਭਲਵਾਨ ਮੁਡ਼ ਅਖਾਡ਼ਿਆਂ ‘ਚ ਭੇਜੇ, ਕਿਵੇਂ ਹੋ ਰਹੀ social distancing | Ravinder Singh Robin - July 21, 2020 0 https://www.youtube.com/watch?v=FcIP4LjsG-w #Coronavirus#Wrestlers#Akhara#WreslersinPunjab#Amritsar#lockdown#socialdistancing ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਕਾਰਨ ਸਾਰੇ ਜਿੰਮ, ਪ੍ਰੋਫੈਸ਼ਨਲ ਰੈਸਲਿੰਗ ਕਲੱਬ ਬੰਦ ਹਨ, ਜਿਸ ਕਾਰਨ ਅੰਮ੍ਰਿਤਸਰ ਦੇ ਭਲਵਾਨ ਪ੍ਰੈਕਟਿਸ ਕਰਨ ਲਈ ਅਖਾਡ਼ਿਆਂ ਵਿੱਚ ਉਤਰੇ... Pakistan invites Jathedar Akal Takht and SGPC chief to visit Gurdwara Darbar Sahib at Kartarpur Ravinder Singh Robin - July 13, 2021 0 https://zeenews.india.com/world/pakistan-invites-jathedar-akal-takht-and-sgpc-chief-to-gurdwara-darbar-sahib-at-kartarpur-2375916.html