ਅਕਾਲ ਤਖ਼ਤ ਸਾਹਿਬ ਵੱਲੋਂ ਧਾਰਮਿਕ ਸਜ਼ਾ ਲੱਗਣ ਬਾਅਦ ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਨੇ ਸੇਵਾਦਾਰ ਵਾਲਾ ਚੋਲਾ ਪਾ ਕੇ ਹੱਥਾਂ ਵਿੱਚ ਬਰਛਾ ਫੜ ਕੇ ਪਹਿਰੇਦਾਰੀ ਕੀਤੀ। ਦਲਜੀਤ ਸਿੰਘ ਚੀਮਾ, ਬਿਕਰਮ ਸਿੰਘ ਮਜੀਠੀਆ ,ਆਦੇਸ਼ ਪ੍ਰਤਾਪ ਸਿੰਘ ਕੈਰੋ ਸਮੇਤ ਹੋਰ ਅਕਾਲੀ ਆਗੂਆਂ ਨੇ ਗੁਰੂ ਅਰਜਨ ਨਿਵਾਸ ਵਿਖੇ ਬਾਥਰੂਮਾਂ ਦੀ ਕੀਤੀ ਸਫਾਈ ਕੀਤੀ। ਕਿਹੋ ਜਿਹਾ ਰਿਹਾ ਅਕਾਲੀ ਆਗੂਆਂ ਦੀ ਧਾਰਮਿਕ ਸਜ਼ਾ ਦਾ ਪਹਿਲਾ ਦਿਨ ਜਾਣੋ ਇਸ ਰਿਪੋਰਟ ਵਿੱਚ… ਰਿਪੋਰਟ:ਰਵਿੰਦਰ ਸਿੰਘ ਰੌਬਿਨ, ਐਡਿਟ:ਰਾਜਨ ਪਪਨੇਜਾ #shromniakalidal #sukhbirsinghbadal #akalidalbadal