India Pakistan love story: ਕਰਾਚੀ ਤੋਂ ਆਈ ਜਾਵੇਰੀਆ ਖ਼ਾਨਮ ਦਾ ਕਲਕੱਤਾ ਦੇ ਸਮੀਰ ਖ਼ਾਨ ਨਾਲ ਹੋਵੇਗਾ ਵਿਆਹ |

ਅਟਾਰੀ ਸਰਹੱਦ ਉੱਤੇ ਢੋਲ ਦੇ ਢਗੇ ‘ਤੇ ਇਹ ਸਵਾਗਤ ਹੋ ਰਿਹਾ ਹੈ ਕਰਾਚੀ ਦੀ ਜਾਵੇਰੀਆ ਖ਼ਾਨਮ ਦਾ, ਜੋ ਵਿਆਹ ਕਰਵਾਉਣ ਲਈ ਭਾਰਤ ਪਹੁੰਚੇ ਹਨ। ਜਾਵੇਰੀਆ ਖ਼ਾਨਮ ਕਲਕੱਤਾ ਵਿੱਚ ਰਹਿੰਦੇ ਸਮੀਰ ਖ਼ਾਨ ਨਾਲ ਵਿਆਹ ਕਰਵਾਉਣ ਆਏ ਹਨ। ਜਾਵੇਰੀਆ ਨੂੰ ਭਾਰਤ ਸਰਕਾਰ ਵੱਲੋਂ ਸਿਰਫ਼ 45 ਦਿਨਾਂ ਦਾ ਵੀਜ਼ਾ ਦਿੱਤਾ ਗਿਆ ਹੈ। 5 ਸਾਲ ਤੋਂ ਵੀ ਵੱਧ ਸਮਾਂ ਉਨ੍ਹਾਂ ਨੇ ਇਸ ਦਿਨ ਦੀ ਉਡੀਕ ਕੀਤੀ ਹੈ। ਇਸ ਤੋਂ ਪਹਿਲਾਂ ਵੀ ਦੋ ਵਾਰ ਜਾਵੇਰੀਆ ਨੇ ਭਾਰਤ ਆਉਣ ਲਈ ਵੀਜ਼ਾ ਅਪਲਾਈ ਕੀਤਾ ਸੀ, ਪਰ ਸਰਕਾਰ ਵੱਲੋਂ ਉਨ੍ਹਾਂ ਨੂੰ ਵੀਜ਼ਾ ਨਹੀਂ ਮਿਲਿਆ ਸੀ। ਵੀਡੀਓ- ANI/ਰਵਿੰਦਰ ਸਿੰਘ ਰੌਬਿਨ ਐਡਿਟ- ਰਾਜਨ ਪਪਨੇਜਾ #Indopaklovestory #karachi #pakistan #india
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Bharat Bandh ‘ਚ ਸ਼ਾਮਲ Punjab-Haryana ਦੀਆਂ ਔਰਤਾਂ ਕੀ ਕਹਿ ਰਹੀਆਂ |

https://www.youtube.com/watch?v=FMKuLky3Yx4 ਭਾਰਤ ਬੰਦ ਤਹਿਤ ਪੰਜਾਬ-ਹਰਿਆਣਾ ਦੇ ਵੱਖ-ਵੱਖ ਹਿੱਸਿਆਂ ਵਿੱਚ ਔਰਤਾਂ ਨੇ ਵੀ ਸ਼ਿਰਕਤ ਕੀਤੀ। ਤਿੰਨੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਅੰਦੋਲਨ ਦੇ 10 ਮਹੀਨੇ ਪੂਰੇ ਹੋਣ...

Sikh community expresses gratitude towards PM Modi for ropeway project

https://zeenews.india.com/india/sikh-community-expresses-gratitude-towards-pm-modi-for-ropeway-project-2525535.html REPORT- RAVINDER SINGH ROBIN

Pakistan reiterates proposal to reopen Kartarpur Corridor for Indian pilgrims

https://zeenews.india.com/india/pakistan-reiterates-proposal-to-reopen-kartarpur-corridor-for-indian-pilgrims-2409149.html REPORT - RAVINDER SINGH ROBIN