ਵੇਖੋ #Duniyadari ਐਪਿਸੋਡ 11:
• ਵੱਧਦੇ ਹੋਏ WEST ASIA ਕ੍ਰਾਇਸਿਸ ਦਾ ਦੁਨੀਆ ‘ਤੇ ਅਸਰ
• ਕੁਵੈਤ ਦੇ ਵਿਦੇਸ਼ ਮੰਤਰੀ ਦੇ ਭਾਰਤ ਦੌਰੇ ਦੌਰਾਨ ਹੋਏ ਮਹੱਤਵਪੂਰਣ ਸਮਝੌਤੇ
• LAC ਸਮਝੌਤੇ ਤੋਂ ਬਾਅਦ ਭਾਰਤ-ਚੀਨ ਰਿਸ਼ਤੇ
• ਅਮ੍ਰਿਤਸਰ ਦੇ ਇਤਿਹਾਸਕ ਬਜ਼ਾਰਾਂ ਦੀ ਤੰਗ ਗਲੀਆਂ ’ਚ ਤਿਆਰ ਹੋਣ ਵਾਲਾ ਪ੍ਰਸਿੱਧ “ਅਮ੍ਰਿਤਸਰੀ ਪੇਠਾ”
ਹਰ ਸ਼ਨੀਵਾਰ 8:30 PM ਅਤੇ ਬੁੱਧਵਾਰ 5:30 PM @ZeePunjabHH ’ਤੇ।