Navjot Sidhu ਨੇ ਆਪਣੇ ਖਿਲਾਫ਼ ਹਾਈਕਮਾਨ ਨੂੰ ਲਿਖੀ ਚਿੱਠੀ ਬਾਰੇ ਧਾਰ ਲਈ ਚੁੱਪ |

ਨਵਜੋਤ ਸਿੱਧੂ ਬਾਰੇ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਦੀ ਚਿੱਠੀ ਹੁਣ ਜਨਤਕ ਹੋਈ ਹੈ ਜਿਸ ਵਿੱਚ ਨਵਜੋਤ ਸਿੱਧੂ ਬਾਰੇ ਸ਼ਿਕਾਇਤ ਕੀਤੀ ਗਈ ਸੀ। ਜਦੋਂ ਨਵਜੋਤ ਸਿੱਧੂ ਨੂੰ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ। ਪੰਜਾਬ ਵਿੱਚ ਰੇਤ ਦੀਆਂ ਮਹਿੰਗੀਆਂ ਕੀਮਤਾਂ ਬਾਰੇ ਨਵਜੋਤ ਸਿੱਧੂ ਨੇ ਕੇਜਰੀਵਾਲ ਤੇ ਭਗਵੰਤ ਮਾਨ ’ਤੇ ਨਿਸ਼ਾਨਾ ਲਾਇਆ। ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਦਿਤੀ ਬਾਜਪਈ

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Massive blackout in Pakistan, 114 cities including Islamabad, Karachi slip into darkness

https://zeenews.india.com/world/pakistan-experiences-massive-blackout-cities-including-islamabad-karachi-slip-into-darkness-2335087.html

Punjab polls: How AAP’s Delhi teams are guiding the nominees in the state

https://zeenews.india.com/india/punjab-polls-how-aaps-delhi-teams-are-guiding-the-nominees-in-the-state-2433992.html Report- Ravinder Singh Robin

Tarn Taran ‘honour’ killing: ‘It was a love marriage; no caste issue, yet they killed the couple’

https://www.youtube.com/watch?v=CRzsAcyj8ck In Punjab’s Tarn Taran district, a village is shocked as a couple was killed allegedly by the woman’s cousins over ‘honour’ as she had...