Punjab Police ਮੁਤਾਬਕ ਕੌਣ ਹੈ ਉਹ ‘ਬ੍ਰਿਟਿਸ਼ ਫੌਜੀ’ ਜਿਸ ਦਾ ਲਿੰਕ KZF ਨਾਲ ਦੱਸਿਆ ਜਾ ਰਿਹਾ ਹੈ|

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ 23 ਦਸੰਬਰ ਨੂੰ ਇੱਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਕਿ ਪੰਜਾਬ ਅਤੇ ਯੂਪੀ ਪੁਲਿਸ ਨੇ ਸਾਂਝੀ ਕਾਰਵਾਈ ਤਹਿਤ ਯੂਪੀ ਦੇ ਪੀਲੀਭੀਤ ਵਿੱਚ ਤਿੰਨ ਕਥਿਤ ‘ਦਹਿਸ਼ਤਗਰਦ’ ਮਾਰ ਦਿੱਤੇ ਹਨ। ਡੀਜੀਪੀ ਨੇ ਦਾਅਵਾ ਕੀਤਾ ਕਿ ਇਸ ਸਾਰੀ ਅਪਰਾਧਿਕ ਗਤੀਵਿਧੀ ਪਿੱਛੇ ਇੱਕ ਬ੍ਰਿਟਿਸ਼ ਫੌਜ ਦੇ ਜਵਾਨ ਦਾ ਵੀ ਹੱਥ ਹੈ। ਪੁਲਿਸ ਵੱਲੋਂ ਉਸ ਦਾ ਨਾਮ ਵੀ ਜਗਜੀਤ ਸਿੰਘ ਦੱਸਿਆ ਜਾ ਰਿਹਾ ਹੈ ਅਤੇ ਉਹ ਨਾਮ ਬਦਲ ਕੇ ਅਪਰਾਧਿਕ ਗਤੀਵਿਧੀਆਂ ਵਿੱਚ ਹਿੱਸਾ ਲੈ ਰਿਹਾ ਹੈ। ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਸੁਖਮਨਦੀਪ ਸਿੰਘ #KZF #PunjabPolice #punjab

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

100 Years of Mohammad Rafi: Punjab ਦੇ Amritsar ਦਾ ਉਹ ਪਿੰਡ ਜਿਸ ਦੀਆਂ ਫ਼ਿਜ਼ਾਵਾਂ ‘ਚ ਉਨ੍ਹਾਂ ਦੇ ਗੀਤ ਗੂੰਜਦੇ

https://www.youtube.com/watch?v=Uych0ZS-9fE ਅੰਮ੍ਰਿਤਸਰ ਵਿੱਚ ਕੋਟਲਾ ਸੁਲਤਾਨ ਸਿੰਘ ਗਾਇਕ ਮੁਹੰਮਦ ਰਫ਼ੀ ਦਾ ਪਿੰਡ ਹੈ, ਇਹ ਉਹ ਪਿੰਡ ਹੈ ਜਿਸ ਦੀਆਂ ਫ਼ਿਜ਼ਾਵਾਂ ’ਚ ਮੁਹੰਮਦ ਰਫੀ ਗਾਵਾਂ ਚਾਰਦੇ ਹੋਏ...

The Free Press Journal has quoted me : Lahore blast: Gas pipeline explosion or car bomb outside terrorist Hafiz Saeed’s house? Here’s what...

https://www.freepressjournal.in/viral/lahore-blast-gas-pipeline-explosion-or-car-bomb-outside-terrorist-hafiz-saeeds-house-heres-what-happened

Bhagwant Mann US ਤੋਂ ਆ ਰਹੇ ਦੂਜੇ ਜਹਾਜ਼ ਬਾਰੇ ਬੋਲੇ, ‘ਪੰਜਾਬੀਆਂ ਨੂੰ ਬਦਨਾਮ ਕੀਤਾ ਜਾ ਰਿਹਾ’ |

https://www.youtube.com/watch?v=sVAY9nni6LE ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਮਰੀਕਾ ਤੋਂ ਵਾਪਸ ਭੇਜੇ ਜਾ ਰਹੇ ਗੈਰ-ਕਾਨੂੰਨੀ ਪਰਵਾਸੀਆਂ ਦੇ ਦੂਜੇ ਜਹਾਜ਼ ਨੂੰ ਵੀ ਅੰਮ੍ਰਿਤਸਰ ਵਿੱਚ ਉਤਾਰੇ ਜਾਣ...

Operation Blue Star ਦੀ 37ਵੀਂ ਬਰਸੀ ਮੌਕੇ ਜਥੇਦਾਰ ਗਿਆਨੀ Harpeet Singh ਦਾ ਸੰਦੇਸ਼|

https://www.youtube.com/watch?v=GQYOcXkvOog&t=3s ਆਪ੍ਰੇਸ਼ਨ ਬਲੂ ਸਟਾਰ ਦੀ 37ਵੀਂ ਬਰਸੀ ਮੌਕੇ ਅਕਾਲ ਤਖ਼ਤ ਸਾਹਿਬ 'ਤੇ ਲੋਕਾਂ ਦਾ ਵੱਡਾ ਇਕੱਠ ਵੇਖਣ ਨੂੰ ਮਿਲਿਆ। ਇਸ ਮੌਕੇ ਇਕੱਠੇ ਹੋਏ ਲੋਕਾਂ ਨੇ...