Amritsar Temple Blast ਕੇਸ ‘ਚ ਮੁਲਜ਼ਮ ਦਾ ਕਥਿਤ Police Encounter ਹੋਇਆ |

ਅੰਮ੍ਰਿਤਸਰ ਦੇ ਠਾਕੁਰਦੁਆਰਾ ਮੰਦਿਰ ਉੱਤੇ ਧਮਾਕਾਖ਼ੇਜ਼ ਸਮੱਗਰੀ ਸੁੱਟੇ ਜਾਣ ਦੇ ਮਾਮਲੇ ਵਿੱਚ ਮੁਲਜ਼ਮ ਦੱਸੇ ਗਏ ਇੱਕ ਵਿਅਕਤੀ ਦੀ ਪੁਲਿਸ ਕਥਿਤ ਪੁਲਿਸ ਮੁਕਾਬਲੇ ਵਿੱਚ ਮੌਤ ਹੋ ਗਈ ਹੈ ਜਦਕਿ ਇੱਕ ਮੁਲਜ਼ਮ ਫ਼ਰਾਰ ਦੱਸਿਆ ਗਿਆ ਹੈ। ਮਾਰੇ ਗਏ ਵਿਅਕਤੀ ਦੀ ਪਛਾਣ ਗੁਰਸਿਦਕ ਉਰਫ਼ ਸਿਦਕੀ ਵਜੋਂ ਹੋਈ ਹੈ। ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਸੁਖਮਨ ਦੀਪ ਸਿੰਘ #amritsar #punjab

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

NORI Visa: Corona Lockdown ਕਾਰਨ Pakistan ਫਸੇ 400 ਲੋਕ ਭਾਰਤ ਪਰਤੇ

https://www.youtube.com/watch?v=XlbYS9CSE98 ਨੋਰੀ ਵੀਜ਼ਾ ਤੇ ਪਾਕਿਸਤਾਨ ਗਏ 400 ਦੇ ਕਰੀਬ ਲੋਕ ਬੀਤੇ ਦਿਨੀਂ ਭਾਰਤ ਵਾਪਿਸ ਪਰਤ ਆਏ ਹਨ। ਵਾਪਿਸ ਪਰਤੇ ਇਹ ਲੋਕ ਪਾਕਿਸਤਾਨ ਦੇ ਨਾਗਰਿਕ ਹਨ...

Moga police busts Khalistan Tiger Force module, three held with arms, heroin

https://zeenews.india.com/india/moga-police-busts-khalistan-tiger-force-module-three-held-with-weapon-heroin-2373942.html

‘Serious Implications’: Amarinder Singh On Pro-Khalistan Leader’s Release

https://zeenews.india.com/india/serious-implications-amarinder-singh-on-pro-khalistan-leaders-release-2576852.html REPORT- RAVINDER SINGH ROBIN