ਨਰਾਇਣ ਸਿੰਘ ਚੌੜਾ ਨੂੰ ਸਖਤ ਸੁਰੱਖਿਆ ਹੇਠ ਬੁੱਧਵਾਰ ਨੂੰ ਮੁੜ ਅੰਮ੍ਰਿਤਸਰ ਕੋਰਟ ਵਿਚ ਪੇਸ਼ ਕੀਤਾ ਗਿਆ। ਕੋਰਟ ਨੇ ਪੁਲਿਸ ਨੂੰ ਨਰਾਇਣ ਚੌੜਾ ਦਾ ਤਿੰਨ ਦਿਨਾਂ ਹੋਰ ਰਿਮਾਂਡ ਦਿੱਤਾ ਹੈ। ਨਰਾਇਣ ਚੌੜਾ ਦੇ ਵਕੀਲ ਨੇ ਉਨ੍ਹਾਂ ਦੀ ਪੇਸ਼ੀ ਬਾਅਦ ਕੀ ਦਾਅਵਾ ਕੀਤਾ ਇਸ ਰਿਪੋਰਟ ਵਿਚ ਦੇਖੋ… ਰਿਪੋਰਟ: ਰਵਿੰਦਰ ਸਿੰਘ ਰੌਬਿਨ ਐਡਿਟ: ਗੁਰਕਿਰਤਪਾਲ ਸਿੰਘ