Amritsar: ਮਜੀਠਾ ਸ਼ਰਾਬ ਕਾਂਡ ‘ਚ ਮਰਨ ਵਾਲਿਆਂ ਦੀ ਗਿਣਤੀ 20 ਤੋਂ ਵੱਧ ਹੋਈ, ਮੁੱਖ ਮੰਤਰੀ ਨੇ ਕੀ ਕਿਹਾ

ਅੰਮ੍ਰਿਤਸਰ ਦੇ ਮਜੀਠਾ ਵਿੱਚ ਇੱਕ ਨਹੀਂ ਕਈ ਘਰਾਂ ਵਿੱਚ ਸੱਥਰ ਵਿਛ ਗਿਆ ਹੈ। ਇੱਥੇ ਸੋਮਵਾਰ ਰਾਤ ਨੂੰ ਕਥਿਤ ਤੌਰ ਉੱਤੇ ਨਕਲੀ ਸ਼ਰਾਬ ਪੀਣ ਕਰਕੇ 20 ਤੋਂ ਵੱਧ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। 20 ਤੋਂ ਵੱਧ ਹੋਈਆਂ ਮੌਤਾਂ ‘ਤੇ ਪੰਜਾਬ ਸਰਕਾਰ ਨੇ ਕੀ ਕਦਮ ਚੁੱਕੇ ਅਤੇ ਕਿੰਨੇ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ ਇਹ ਸਭ ਇਸ ਰਿਪੋਰਟ ਵਿੱਚ ਜਾਣਦੇ ਹਾਂ। ਰਿਪੋਰਟ: ਰਵਿੰਦਰ ਸਿੰਘ ਰੌਬਿਨ, ਗੁਰਮਿੰਦਰ ਗਰੇਵਾਲ ਐਡਿਟ: ਰਾਜਨ ਪਪਨੇਜਾ #hoochtragedy #punjab #amritsar

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Guru Nanak Dev Ji ਦਾ ਪ੍ਰਕਾਸ਼ ਪੁਰਬ: India ਤੋਂ Pakistan ਪੁੱਜਿਆ ਜਥਾ ਕੀ ਕਹਿ ਰਿਹਾ|

https://www.youtube.com/watch?v=9h6xlfd9pew ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਭਾਰਤ ਤੋਂ ਗਿਆ ਜੱਥਾ ਪਾਕਿਸਤਾਨ ਪਹੁੰਚ ਗਿਆ ਹੈ। ਸੰਗਤਾਂ ’ਚ ਪ੍ਰਕਾਸ਼ ਪੁਰਬ ਨੂੰ ਲੈ ਕੇ ਕਾਫੀ...

Punjabi Singer Bir Singh ਮੁਆਫ਼ੀਨਾਮਾ ਲੈ ਕੇ Akal Takht ਪਹੰਚੇ, ਹੁਣ ਤੱਕ ਕੀ-ਕੀ ਹੋਇਆ |

https://youtu.be/V1sApTJn_Do?si=zF6MtJBXdsfE5h4P ਪੰਜਾਬੀ ਗਾਇਕ ਬੀਰ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੁਆਫੀਨਾਮਾ ਲੈ ਕੇ ਪਹੁੰਚੇ ਹਨ.. ਦਰਅਸਲ ਉਨ੍ਹਾਂ ਵਲੋਂ ਸ਼੍ਰੀਨਗਰ ਵਿੱਚ ਗੁਰੂ ਤੇਗ ਬਹਾਦਰ ਜੀ ਨਾਲ...

ਜਦੋਂ Pakistan ਤੋਂ 23 ਸਾਲਾਂ ਬਾਅਦ India ਵਾਪਸ ਪਰਤੇ, ਕੀ ਰਿਹਾ 2 ਦਹਾਕਿਆਂ ਦਾ ਸੰਘਰਸ਼ |

https://www.youtube.com/watch?v=Z6C_STf9WWQ ਇਹ ਉਹ ਪਲ ਹਨ ਜਦੋਂ 23 ਸਾਲਾਂ ਤੋਂ ਆਪਣੇ ਘਰ ਵਾਪਸ ਪਰਤਣ ਦੀ ਉਡੀਕ ਕਰ ਰਹੀ ਹਮੀਦਾ ਬਾਨੋ ਪਾਕਿਸਤਾਨ ਦਾ ਬਾਰਡਰ ਕਰੌਸ ਕਰਕੇ ਭਾਰਤ...