Tarn Taran bypoll: ਪੰਥਕ ਹਲਕੇ ਵਿੱਚ ਰਹਿੰਦੇ ਲੋਕਾਂ ਲਈ ਕਿਹੜੇ ਮੁੱਦੇ ਅਹਿਮ ।

ਪੰਜਾਬ ਦੀ ਸਰਹੱਦੀ ਵਿਧਾਨ ਸਭਾ ਸੀਟ ਤਰਨ ਤਾਰਨ ਵਿੱਚ ਇਸ ਵੇਲੇ ਚੋਣ ਅਖ਼ਾੜਾ ਪੂਰੀ ਤਰ੍ਹਾਂ ਨਾਲ ਭਖ਼ਿਆ ਹੋਇਆ ਹੈ।ਸਿਆਸੀ ਮਾਹਰਾਂ ਮੁਤਾਬਕ ਇਹ ਹਲਕਾ ਪੰਜਾਬ ਦੇ ਪੰਥਕ ਹਲਕਿਆਂ ਆਉਂਦਾ ਹੈ ਭਾਵ ਇੱਥੇ ਸਿੱਖ ਧਰਮ ਨਾਲ ਜੁੜੇ ਮੁੱਦੇ ਵੱਧ ਸਿਆਸੀ ਅਹਿਮੀਅਤ ਰੱਖਦੇ ਹਨ, ਇਸ ਦੇ ਨਾਲ ਹੀ ਇਸ ਹਲਕੇ ਵਿੱਚ ਪੇਂਡੂ ਵੋਟਰਾਂ ਦਾ ਵੀ ਦਬਦਬਾ ਹੈ। ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਰਾਜਨ ਪਪਨੇਜਾ #tarntaran #punjab

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Akal Takht likely to take a strict stance against ‘distortion’ of Gurbani

https://zeenews.india.com/india/akal-takht-likely-to-take-a-strict-stance-against-distortion-of-gurbani-2457133.html Report- Ravinder Singh Robin

Coronavirus Lockdown: Pakistan ਤੋਂ India ਆ ਕੇ ਕਿਵੇਂ ਆਪਣੇ ਹੰਝੂ ਰੋਕ ਨਹੀਂ ਸਕੇ ਇਹ ਲੋਕ|

https://www.youtube.com/watch?v=ic_7H3NrNbs 117 ਭਾਰਤੀ ਅਤੇ ਪਾਕਿਸਤਾਨੀ ਨਾਗਰਿਕ ਵਾਹਗਾ ਬਾਰਡਰ ਰਾਹੀਂ ਭਾਰਤ ਪੁੱਜੇ। ਇਨ੍ਹਾਂ ਵਿੱਚੋਂ ਕਾਫ਼ੀ ਲੋਕ ਕੋਵਿਡ ਮਹਾਮਾਰੀ ਕਰਕੇ ਪਾਕਿਸਤਾਨ ਫੰਸ ਗਏ ਸਨ। 117 ਯਾਤਰੀਆਂ ֹ’ਚੋਂ...

Amritsar: Dr Ambedkar ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼, Dalit ਜਥੇਬੰਦੀਆਂ ਵੱਲੋਂ ਬੰਦ ਦਾ ਸੱਦਾ |

https://youtu.be/sD71Lc4oKaY?si=1u56zPhapIqxDP69 26 ਜਨਵਰੀ ਨੂੰ ਅੰਮ੍ਰਿਤਸਰ ਵਿਚਲੀ ਹੈਰੀਟੇਜ ਸਟ੍ਰੀਟ ਵਿਚਲੇ ਟਾਊਨਹਾਲ ਨੇੜੇ ਲੱਗੇ ਡਾਕਟਰ ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਇੱਕ ਵਿਅਕਤੀ ਵੱਲੋਂ ਹਥੌੜਿਆਂ ਨਾਲ ਤੋੜਨ...