Akal Takhat ‘ਤੇ 4 July 1955 ਦੇ ਪਹਿਲੇ Police Action ਨੂੰ ਕਿਵੇਂ ਕੀਤਾ ਗਿਆ ਯਾਦ |

4 ਜੁਲਾਈ 1955 ਨੂੰ ਤਤਕਾਲੀ ਸਰਕਾਰ ਵੱਲੋਂ ਹਰਿਮੰਦਰ ਸਾਹਿਬ ’ਤੇ ਪੁਲਿਸ ਕਾਰਵਾਈ ਦੀ ਯਾਦ ’ਚ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਮਾਗਮ ਕਰਵਾਇਆ ਗਿਆ। 65 ਸਾਲਾਂ ਵਿੱਚ ਪਹਿਲੀ ਵਾਰ ਇਹ ਵਿਸ਼ੇਸ਼ ਸਮਾਗਮ ਹੋਇਆ। ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਦੇਵੇਸ਼ #AkalTakhat #Goldentemple #Policeactionatakaltakhat

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Zee News Impact: Pakistan orders probe in Kartarpur Sahib ad shoot incident

https://zeenews.india.com/india/zee-news-impact-pakistan-orders-probe-in-kartarpur-sahib-ad-shoot-incident-2414680.html Report- Ravinder Singh Robin

Punjab ਦੀਆਂ ਲੋਕ ਨਾਇਕਾਵਾਂ: ਝੰਗ ਸਿਆਲਾਂ ਦੀ Heer ਪੰਜਾਬ ਵਿੱਚ ਕਿਸ ਗੱਲ ਦੀ ਪ੍ਰਤੀਕ ਹੈ |

https://www.youtube.com/watch?v=vpQGbbr9-t8 ਹੀਰ ਦਾ ਕਿੱਸਾ ਪੰਜਾਬੀ ਸਾਹਿਤ ਦਾ ਅਨਿੱਖੜਵਾਂ ਅੰਗ ਹੈ। ਇਸ ਕਿੱਸੇ ਦੀ ਮੁੱਖ ਪਾਤਰ ਹੈ 'ਹੀਰ'। ਦਾਮੋਦਰ ਅਤੇ ਵਾਰਿਸ ਸ਼ਾਹ ਨੇ ਹੀਰ ਦੇ ਕਿਹੜੇ...