Amritsar ਦੇ Hotel ਵਿੱਚ ਮੁੰਡੇ-ਕੁੜੀ ਵੱਲੋਂ ਖ਼ੁਦਕਸ਼ੀ ਦਾ ਕਾਰਨ ਲੱਭਣ ‘ਚ ਲੱਗੀ ਪੁਲਿਸ |

ਅੰਮ੍ਰਿਤਸਰ ਦੇ ਇੱਕ ਹੋਟਲ ਵਿੱਚ ਮੁੰਡੇ-ਕੁੜੀ ਵੱਲੋਂ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਮੁਤਾਬਕ ਦੋਵੇਂ ਮੁੰਡਾ-ਕੁੜੀ ਅੰਮ੍ਰਿਤਸਰ ਦੇ ਹੀ ਹਨ। ਬੱਸ ਸਟੈਂਡ ਨੇੜੇ ਹੋਟਲ ‘ਚ ਵਾਪਰੀ ਇਸ ਘਟਨਾ ਦੀ ਪੁਲਿਸ ਵੱਲੋਂ ਤਫ਼ਤੀਸ਼ ਜਾਰੀ ਹੈ (ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ) #Amritsar #Suicide

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Punjab ‘ਚ Rail roko ਅੰਦੋਲਨ ਸ਼ੁਰੂ, Farm bills ਖ਼ਿਲਾਫ਼ ਫਾਟਕਾਂ ‘ਤੇ ਡਟੇ ਕਿਸਾਨ |

https://www.youtube.com/watch?v=3fygr8Iwg3M #PunjabFarmProtest#Railroko#Farmbills ਖੇਤੀ ਬਿੱਲਾਂ ਦੇ ਵਿਰੋਧ ’ਚ ਪੰਜਾਬ ਭਰ ਵਿੱਚ ਕਿਸਾਨਾਂ ਨੇ ਸ਼ੁਰੂ ਕੀਤਾ ਰੇਲ ਰੋਕੂ ਅੰਦੋਲਨ। ਅੰਮ੍ਰਿਤਸਰ ਦੇ ਦੇਵੀਦਾਸਪੁਰਾ ਫਾਟਕ ’ਤੇ ਕਿਸਾਨਾ ਨੇ ਲਾਇਆ...

Punjab ਵਿੱਚ ਲੰਘੀ ਰਾਤ ਅਤੇ ਸਵੇਰੇ ਵੇਲੇ ਕਿੱਥੇ-ਕਿੱਥੇ Blast ਸੁਣੇ ਗਏ ਅਤੇ ਕੀ-ਕੀ ਵਾਪਰਿਆ|

https://www.youtube.com/watch?v=yw6Hybn-Nf4 9-10 ਮਈ ਦੀ ਦਰਮਿਆਨੀ ਰਾਤ ਅਤੇ 10 ਮਈ ਦੀ ਸਵੇਰ ਨੂੰ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਲੋਕਾਂ ਨੇ ਧਮਾਕੇ ਦੀਆਂ ਅਵਾਜ਼ਾਂ ਸੁਣੀਆਂ ਅਤੇ...

Coronavirus: How does it Impact Holy city Amritsar |

https://www.youtube.com/watch?v=ReEP9Pdgcw0 Since the World Health Organization declared a global health emergency for the Corona virus (COVID-19) outbreak and its hitting at various levels at many...

जलियांवाला बाग़ कितना बदला और मुलाकात उनसे जिनके अपनों की गई थी जान

https://www.facebook.com/BBCnewsHindi/videos/5268196949866543 जलियांवाला बाग़ से LIVE: उनसे मिलिए, जिनके परिवार के लोगों की जलियांवाला बाग़ नरसंहार में गई थी जान. अमृतसर के जलियांवाला बाग़ में हाल...