Jatinder Kaur: ਪੰਜਾਬ ਦੀ ਉਹ ਅਦਾਕਾਰ ਜਿਸ ਨੇ 5 ਦਹਾਕਿਆਂ ਤੱਕ ਮੰਚ ’ਤੇ ਅਦਾਕਾਰੀ ਕੀਤੀ|

ਜਤਿੰਦਰ ਕੌਰ ਪੰਜਾਬ ਦੇ ਥਿਅੇਟਰ ਦਾ ਇੱਕ ਵੱਡਾ ਨਾਮ ਹੈ। ਥਿਅੇਟਰ ਤੋਂ ਇਲਾਵਾ ਉਹ ਫਿਲਮਾਂ ’ਚ ਵੀ ਕੰਮ ਕਰ ਚੁੱਕੇ ਹਨ। ਕਰੀਬ 5 ਦਹਾਕਿਆਂ ਤੋਂ ਆਪਣੀ ਅਦਾਕਾਰੀ ਨਾਲ ਉਨ੍ਹਾਂ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਉਨ੍ਹਾਂ ਦੀ ਜ਼ਿੰਦਗੀ ਦੇ ਤਜਰਬਿਆਂ ਨੂੰ ਲੈ ਕੇ ਉਨ੍ਹਾਂ ਨਾਲ ਖ਼ਾਸ ਗੱਲਬਾਤ ਕੀਤੀ ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨੇ। ਐਡਿਟ- ਰਾਜਨ ਪਪਨੇਜਾ

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Unity among Akalis still elusive despite repeated appeals after Assembly poll debacle

https://zeenews.india.com/india/unity-among-akalis-still-elusive-despite-repeated-appeals-after-assembly-poll-debacle-2462038.html Report- Ravinder Singh Robin

From ‘Kale Angrej’ to ‘joker’: Ugly ‘personal attacks’ in Punjab Assembly polls campaign

https://zeenews.india.com/india/from-kale-angrej-to-joker-ugly-personal-attacks-in-punjab-assembly-polls-campaign-2424682.html Report- Ravinder Singh Robin

Pakistan seals Gurdwara Shaheed Bhai Taru Singh amid land dispute

https://zeenews.india.com/world/pakistan-seals-gurdwara-shaheed-bhai-taru-singh-amid-land-dispute-between-local-sikhs-and-activists-of-dawat-e-islami-barelvi-2376477.html

Akal Takht ਵੱਲੋਂ ਮੰਤਰੀ Harjot Singh Bains ਨੂੰ ਤਨਖ਼ਾਹੀਆ ਕਰਾਰ ਦਿੱਤੇ ਜਾਣ ਮਗਰੋਂ ਉਹ ਕੀ ਬੋਲੇ

https://youtu.be/O5Yyt661kno?si=X5cYq0iX_3pUX57S ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਹੈ। ਹਰਜੋਤ ਸਿੰਘ ਨੂੰ ਤਿੰਨ ਗੁਰਦੁਆਰਿਆਂ ਤੱਕ ਤੁਰ...

Nagrota encounter: How Pakistani Rangers in Narowal’s Shakargarh helped four JeM terrorists infiltrate into India

https://zeenews.india.com/india/nagrota-encounter-how-pakistani-rangers-in-narowals-shakargarh-helped-four-jem-terrorists-infiltrate-into-india-2325682.html