Hazoor Sahib Nanded ਦੀ ਘਟਨਾ ਬਾਰੇ ਕੀ ਬੋਲੇ SGPC ਪ੍ਰਧਾਨ ਜਗੀਰ ਕੌਰ |

ਸੋਮਵਾਰ ਨੂੰ ਹਜੂਰ ਸਾਹਿਬ ਨਾਂਦੇੜ ਵਿੱਚ ਸਿੱਖ ਸ਼ਰਧਾਲੂਆਂ ਤੇ ਪੁਲਿਸ ਵਿਚਾਲੇ ਹੋਈ ਝੜਪ ਬਾਰੇ ਐੱਸਜੀਪੀਸੀ ਪ੍ਰਧਾਨ ਜਗੀਰ ਕੌਰ ਨੇ ਪ੍ਰਸ਼ਾਸਨ ਉੱਤੇ ਸਵਾਲ ਚੁੱਕੇ। ਇਸ ਦੇ ਨਾਲ ਹੀ ਭਾਜਪਾ ਵਿਧਾਇਕ ਅਰੁਣ ਨਾਰੰਗ ਨਾਲ ਕੁੱਟਮਾਰ ਮਾਮਲੇ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਅਨੁਸਾਰ ਕੋਈ ਕਿਸਾਨ ਅਜਿਹਾ ਨਹੀਂ ਕਰ ਸਕਦਾ ਹੈ। ਰਿਪੋਰਟ-ਰਵਿੰਦਰ ਸਿੰਘ ਰੌਬਿਨ, ਐਡਿਟ ਸਦਫ਼ ਖ਼ਾਨ #HazoorSahib #Nanded #JagirKaur #SGPC #BJPMLA #ArunNarang

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Selective dismantling of organizational structure of SAD(B) after Punjab Assembly poll debacle

https://zeenews.india.com/india/selective-dismantling-of-organizational-structure-of-sadb-after-punjab-assembly-poll-debacle-2492990.html Report- Ravinder Singh robin

Navjot Singh Sidhu vs Bikram Singh Majithia: Poll battle gets tougher in Punjab’s Amritsar East assembly constituency

https://zeenews.india.com/india/navjot-singh-sidhu-vs-bikram-singh-majithia-poll-battle-gets-tougher-in-punjab-s-amritsar-east-assembly-constituency-2431313.html Report- Ravinder Singh Robin

Zee News Impact: Pakistan orders probe in Kartarpur Sahib ad shoot incident

https://zeenews.india.com/india/zee-news-impact-pakistan-orders-probe-in-kartarpur-sahib-ad-shoot-incident-2414680.html Report- Ravinder Singh Robin

USA ਵਿਚਲੇ Illegal Migrants ਦੀ ਵਾਪਸੀ ਬਾਰੇ S Jaishankar ਨੂੰ ਚਿੱਠੀ ਲਿਖਣਗੇ Kuldeep Dhaliwal

https://www.youtube.com/watch?v=k9K4HIzCgnQ ਅਮਰੀਕਾ ਤੋਂ 104 ਭਾਰਤੀ ਨਾਗਰਿਕਾਂ ਦੀ ਵਾਪਸੀ ਬਾਰੇ ਪੰਜਾਬ ਦੇ ਐੱਨਆਰਆਈ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ 'ਮਨੁੱਖੀ ਤਸਕਰੀ' ਦੇ ਨਾਲ-ਨਾਲ ਅਮਰੀਕਾ ਵੱਲੋਂ...

Is BJP trying to portray pro-Sikh face in Punjab ahead of Assembly polls?

https://zeenews.india.com/india/is-bjp-trying-to-portray-pro-sikh-face-in-punjab-ahead-of-assembly-polls-2410542.html REPORT - RAVINDER SINGH ROBIN