Bharat Bandh: ਬੰਦ ਕਰਕੇ ਪਰੇਸ਼ਾਨ ਹੋਏ ਲੋਕ ਕੀ ਕਹਿ ਰਹੇ ਹਨ?|

ਭਾਰਤ ਬੰਦ ਕਾਰਨ ਪੰਜਾਬ ਵਿੱਚ ਕਈ ਥਾਈਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਰਾਹਗੀਰਾਂ ਨੂੰ ਆਉਣ-ਜਾਣ ਵਿੱਚ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ। ਬੰਦ ਦੇ ਚਲਦਿਆਂ ਬਟਾਲਾ ਬਾਈਪਾਸ ’ਤੇ ਟੂਰਿਸਟ ਬੱਸ ਨੂੰ ਸਵਾਰੀਆਂ ਉਤਾਰਨੀਆਂ ਪਈਆਂ। ਬੰਦ ਦਾ ਅਸਰ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ’ਤੇ ਵੀ ਹੋਇਆ ਰਿਪੋਰਟ- ਰਵਿੰਦਰ ਸਿੰਘ ਰੌਬਿਨ, ਗੁਰਪ੍ਰੀਤ ਚਾਵਲਾ ਐਡਿਟ- ਸਦਫ਼ ਖ਼ਾਨ #bharatband #farmersagitation #farmbills

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Narendra Modi ਦੇ Birthday ਮੌਕੇ Punjab ‘ਚ farmers ਦਾ ਤਿੱਖਾ ਵਿਰੋਧ |

https://www.youtube.com/watch?v=FLy0XxflPec ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 71ਵੇਂ ਜਨਮ ਦਿਨ ਮੌਕੇ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ। ਅੱਜ ਹੀ ਦੇ ਦਿਨ ਖੇਤੀ ਬਿੱਲ...

Punjab polls: Navjot Singh Sidhu’s charisma appears to be fading away?

https://zeenews.india.com/india/punjab-polls-navjot-singh-sidhu-s-charisma-appears-to-be-fading-away-2435599.html Report- Ravinder Singh Robin

ਪੰਜਾਬ ’ਚ ਰੇਲਾਂ ਰੁਕਣ ਕਰਕੇ ਸਨਅਤ ਦਾ ਲੌਕਾਡਊਨ ਤੋਂ ਉਭਰਨਾ ਕਿਵੇਂ ਮੁਸ਼ਕਿਲ ਹੋਇਆ |

https://www.youtube.com/watch?v=gDVi5bSFJ2Q ਸ਼ੁੱਕਰਵਾਰ ਨੂੰ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਮੀਟਿੰਗ ਬੇਸਿੱਟਾ ਰਹੀ। ਕਿਸਾਨਾਂ ਨੇ ਵੀ ਸਾਫ਼ ਕਰ ਦਿੱਤਾ ਕਿ ਉਹ ਖੇਤਬਾੜੀ ਕਾਨੂੰਨ ਰੱਦ ਹੋਣ ਤੱਕ ਰੇਲਾਂ...

Sikhs around world deplore former PSGPC chief’s killing

By Ravinder Singh Robin Amritsar, Apr. 22 (ANI): The killing of former president of the Pakistan Sikh Gurdwara Parbandhak Committee (PSGPC) Swarn Singh on...