ਅੱਜ ਦੁਨੀਆਂ ਭਰ ਵਿੱਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਅਸੀਂ ਪੰਜਾਬ ਦੀਆਂ ਕੁਝ ਕੁੜੀਆਂ ਨਾਲ ਗੱਲਬਾਤ ਕਰਕੇ ਜਾਣਿਆ ਕਿ ਉਨ੍ਹਾਂ ਲਈ ਇਸ ਦਿਨ ਦਾ ਮਤਲਬ ਕੀ ਹੈ। ਰਿਪੋਰਟ- ਗੁਰਪ੍ਰੀਤ ਚੀਵਲਾ ਅਤੇ ਰਵਿੰਦਰ ਸਿੰਘ ਰੌਬਿਨ, ਐਡਿਟ- ਸੁਮਿਤ ਵੈਦ #womensday #happywomensday #Internationalwomensday #womenempowerment #girlpower