Farmers Protest: Golden temple ਪਹੁੰਚੇ Vijay Sampla ਨੂੰ ਨੌਜਵਾਨਾਂ ਨੇ ਘੇਰ ਕੇ ਪੁੱਛੇ ਇਹ ਸਵਾਲ |

ਹਰਿਮੰਦਰ ਸਾਹਿਬ ਪਹੁੰਚੇ ਭਾਜਪਾ ਆਗੂ ਵਿਜੇ ਸਾਂਪਲਾ ਦਾ ਕਿਸਾਨੀ ਮੁੱਦੇ ’ਤੇ ਹੋਇਆ ਵਿਰੋਧ।ਕੁਝ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਕਿਸਾਨ ਅੰਦੋਲਨ ਸਬੰਧੀ ਪੁੱਛੇ ਸਵਾਲ। ਅਨੁਸੂਚਿਤ ਜਾਤੀਆਂ ਬਾਰੇ ਕਮਿਸ਼ਨ ਦੇ ਚੇਅਰਮੈਨ ਬਣਨ ਤੋਂ ਬਾਅਦ ਸਾਂਪਲਾ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ ਸਨ। ਵਿਜੇ ਸਾਂਪਲਾ ਨੇ ਇਸ ਵਿਰੋਧ ਅਤੇ ਕਿਸਾਨਾਂ ਦੇ ਮੁੱਦੇ ’ਤੇ ਕੋਈ ਵੀ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ। ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ #Farmersprotest #VijaySampla #BJP #PunjabBJP

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Indian Army ਵੱਲੋਂ ਸੁਰੱਖਿਆ ਗੰਨਾਂ ਲਾਉਣ ਬਾਰੇ ਦਿੱਤੇ ਬਿਆਨ ਉੱਤੇ SGPC ਨੇ ਸਵਾਲ ਖੜੇ ਕੀਤੇ ਹਨ|

https://www.youtube.com/watch?v=57IOVkYS_hE ਭਾਰਤੀ ਫ਼ੌਜ ਦੇ ਲੈਫ਼ਟੀਨੈਂਟ ਜਨਰਲ ਸੁਮੇਰ ਇਵਾਨ ਵੱਲੋਂ ਖ਼ਬਰ ਏਜੰਸੀ ਏਐੱਨਆਈ ਨੂੰ ਭਾਰਤ ਪਾਕਿਸਤਾਨ ਵਿਚਾਲੇ ਤਣਾਅ ਦੇ ਦਿਨਾਂ ਬਾਰੇ ਦਿੱਤੇ ਇੰਟਰਵੀਊ ਦੌਰਾਨ ਕਿਹਾ ਗਿਆ...

Analysis: Politically marginalized, Shiromani Akali Dal (B) trying to regain its lost glory through ‘emotive issues’

https://zeenews.india.com/india/analysis-politically-marginalized-shiromani-akali-dal-b-trying-to-regain-its-lost-glory-through-emotive-issues-2466296.html Report- Ravinder Singh Robin

ਤਰਨ ਤਾਰਨ ਵਿੱਚ ਘਰ ਦੀ ਛੱਤ ਡਿੱਗਣ ਕਾਰਨ 5 ਜੀਆਂ ਦੀ ਮੌਤ |

https://youtube.com/shorts/qR1KgQcWa5s?si=mzaOKn5G54ssOoWp BY RAVINDER SINGH ROBIN