Guru Nanak Dev ਦੇ ਜਨਮ ਦਿਹਾੜੇ ਮੌਕੇ Golden temple ਤੇ ਡੇਰਾ ਬਾਬਾ ਨਾਨਕ ਵਿਖੇ ਸਮਾਗਮ|

ਗੁਰੂ ਨਾਨਕ ਦੇਵ ਦੇ ਜਨਮ ਦਿਹਾੜੇ ਮੌਕੇ ਹਰਿਮੰਦਰ ਸਾਹਿਬ ਵਿਖੇ ਸਜਾਏ ਗਏ ਜਲੌਅ। ਕੋਰੋਨਾਵਾਇਰਸ ਦੇ ਬਾਵਜੂਦ ਵੀ ਖਾਸੇ ਲੋਕ ਦਰਸ਼ਨ ਕਰਨ ਪਹੁੰਚੇ ਅਕਾਲ ਤਖਤ ਸਾਹਿਬ ਵਿਖੇ ਵੀ ਰੱਖੇ ਗਏ ਸਮਾਗਮ। ਡੇਰਾ ਬਾਬਾ ਨਾਨਕ ਵਿਖੇ ਵੀ ਮਨਾਇਆ ਜਾ ਰਿਹਾ ਹੈ ਗੁਰੂਪੁਰਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਰਕਾਰ ਦੇ ਕਈ ਨੁਮਾਇੰਦੇ ਪਹੁੰਚੇ ਡੇਰਾ ਬਾਬਾ ਨਾਨਕ। ਰਿਪੋਰਟ- ਰਵਿੰਦਰ ਸਿੰਘ ਰੌਬਿਨ, ਗੁਰਪ੍ਰੀਤ ਚਾਵਲਾ ਐਡਿਟ- ਸ਼ੁਭਮ ਕੌਲ #Gurupurab #GuruNanakDev #Sikh

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Will BSP make SAD happy in Punjab’s forthcoming assembly elections?

https://zeenews.india.com/india/will-bsp-make-sad-happy-in-punjabs-forthcoming-assembly-elections-2369823.html

Punjab Assembly polls: Setback for Congress as MP’s brother joins SAD(B)

https://zeenews.india.com/india/punjab-assembly-polls-setback-for-congress-as-mp-s-brother-joins-sadb-2435294.html Report- Ravinder Singh Robin

Jallianwala Bagh Renovation ਮਗਰੋਂ ਕਿਵੇਂ ਦਾ ਦਿਖਦਾ ਹੈ ਅਤੇ ਕੀ ਹੈ ਸਾਰਾ ਰੌਲਾ |

https://www.youtube.com/watch?v=ec3B80cJY5c ਅੰਮ੍ਰਿਤਸਰ ਸਥਿਤ ਜਲ੍ਹਿਆਂਵਾਲਾ ਬਾਗ਼ ਕੰਪਲੈਕਸ ਦੇ ਨਵੀਨੀਕਰਨ ਤੋਂ ਬਾਅਦ ਕਈ ਲੋਕਾਂ ਵਿੱਚ ਨਰਾਜ਼ਗੀ ਹੈ। ਜਲ੍ਹਿਆਂਵਾਲਾ ਬਾਗ਼ ਦੇ ਨਵੀਨੀਕਰਨ ਮਗਰੋਂ ਇਸ ਦੀ ਪੁਰਾਣੀ ਦਿੱਖ ਬਦਲ...

Farmers Protest: ਕਿਸਾਨਾਂ ਦੇ ਹੱਕ ਵਿੱਚ ਨਿਤਰੇ ਸਾਬਕਾ BJP ਮੰਤਰੀ Laxmi Kanta Chawla|

https://www.youtube.com/watch?v=128bmAMJXeE ਭਾਜਪਾ ਆਗੂ ਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਬੀਬੀਸੀ ਪੰਜਾਬੀ ਨਾਲ ਕਿਸਾਨੀ ਮੁੱਦੇ 'ਤੇ ਖੁੱਲ੍ਹ ਕੇ ਗੱਲਬਾਤ ਕੀਤੀ। ਉਨ੍ਹਾਂ ਕਿਹਾ...