SGPC ਦੇ 100 ਸਾਲ: Kiranjot Kaur ਦਾ ਔਰਤਾਂ-ਮਰਦਾਂ ਦੇ ਧਾਰਮਿਕ ਹੱਕਾਂ ਵਿਚਾਲੇ ਫ਼ਰਕ ਬਾਰੇ ਨਜ਼ਰੀਆ |

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲ ਪੂਰੇ ਹੋ ਗਏ ਹਨ। ਜਦੋਂ ਇਸ ਕਮੇਟੀ ਦੀ ਸ਼ੁਰੂਆਤ ਹੁੰਦੀ ਹੈ ਅਤੇ ਅੱਜ ਦੇ ਇਸ ਦੌਰ ਵਿੱਚ SGPC ਵਿੱਚ ਕੀ ਫ਼ਰਕ ਆਇਆ ਹੈ? ਕਮੇਟੀ ਉੱਤੇ ਸਿਆਸਤ ਦਾ ਕਿੰਨਾ ਅਸਰ ਹੈ? SGPC ਵਿੱਚ ਔਰਤਾਂ ਦੀ ਨੁਮਾਇੰਦਗੀ ਦਾ ਕੀ? — ਇਸ ਸਭ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਕਿਰਨਜੋਤ ਕੌਰ ਨਾਲ ਖ਼ਾਸ ਗੱਲਬਾਤ। (ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ) #SGPC #Sikhism #Politics

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

PM Modi ਦੀ Ferozpur ਰੈਲੀ ਰੱਦ ਹੋਣ ਬਾਰੇ Farmer Leader Sarwan Singh Pandher ਕੀ ਕਿਹਾ |

https://www.youtube.com/watch?v=mubgXXQiSRE #Farmer #PMModi #Ferozpur ਪ੍ਰਧਾਨ ਮੰਤਰੀ ਮੋਦੀ ਦੀ 5 ਜਨਵਰੀ ਵਾਲੀ ਫਿਰੋਜ਼ਪੁਰ ਰੈਲੀ ਰੱਦ ਹੋ ਗਈ ਸੀ ਅਤੇ ਗ੍ਰਹਿ ਮੰਤਰਾਲੇ ਦੇ ਬਿਆਨ ਮੁਤਾਬਕ ਮੌਸਮ ‘ਚ...

Punjab Police ਮੁਤਾਬਕ ਕੌਣ ਹੈ ਉਹ ‘ਬ੍ਰਿਟਿਸ਼ ਫੌਜੀ’ ਜਿਸ ਦਾ ਲਿੰਕ KZF ਨਾਲ ਦੱਸਿਆ ਜਾ ਰਿਹਾ ਹੈ|

https://www.youtube.com/watch?v=tD3KsoHXuFs ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ 23 ਦਸੰਬਰ ਨੂੰ ਇੱਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਕਿ ਪੰਜਾਬ ਅਤੇ ਯੂਪੀ ਪੁਲਿਸ ਨੇ ਸਾਂਝੀ ਕਾਰਵਾਈ ਤਹਿਤ...

Amritsar ਦਾ Ex-Army man ਆਪਣੀ ਜ਼ਮੀਨ ‘ਤੇ ਦੇ ਰਿਹਾ ਬੱਚਿਆਂ ਨੂੰ army ਤੇ police ‘ਚ ਭਰਤੀ ਹੋਣ ਦੀ ਟਰੇਨਿੰਗ

https://www.youtube.com/watch?v=sVSOsi88xz0 #ArmyTraining#Amritsar ਅੰਮ੍ਰਿਤਸਰ ਦੇ ਪਿੰਡ ਹਰਦਿਆਲਪੁਰ ਦੇ ਰਹਿਣ ਵਾਲੇ ਸਾਬਕਾ ਫ਼ੌਜੀ ਬੱਚਿਆਂ ਨੂੰ ਫ਼ੌਜ ’ਚ ਭਰਤੀ ਹੋਣ ਦੀ ਸਿਖਲਾਈ ਦਿੰਦੇ ਹਨ। ਗਗਨਦੀਪ ਸਿੰਘ 17 ਸਾਲ...